ਪੜਚੋਲ ਕਰੋ
Sapna Choudhary: ਸਪਨਾ ਚੌਧਰੀ ਨੇ ਬਲੈਕ ਸਾੜੀ 'ਚ ਦਿਖਾਇਆ ਆਪਣਾ ਦੇਸੀ ਅੰਦਾਜ਼, ਤਸਵੀਰਾਂ ਦੇਖ ਕੇ ਫਿਦਾ ਹੋ ਗਏ ਫੈਨਜ਼
Sapna Choudhary Photos: ਸਪਨਾ ਚੌਧਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਲੈਕ ਸਾੜੀ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਕਾਲੇ ਰੰਗ ਲਈ ਆਪਣੀ ਪਸੰਦ ਦਾ ਪ੍ਰਗਟਾਵਾ ਕੀਤਾ ਹੈ।
Sapna Choudhary
1/8

ਸਪਨਾ ਚੌਧਰੀ ਭਾਵੇਂ ਹਰ ਆਊਟਫਿਟ 'ਚ ਬੇਹੱਦ ਖੂਬਸੂਰਤ ਨਜ਼ਰ ਆਉਂਦੀ ਹੈ ਪਰ ਆਪਣੇ ਦੇਸੀ ਅੰਦਾਜ਼ ਨਾਲ ਉਹ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲੈਂਦੀ ਹੈ। ਸਪਨਾ ਨੂੰ ਸਾੜੀ ਪਾਉਣਾ ਬਹੁਤ ਪਸੰਦ ਹੈ। ਉਹ ਬਲੈਕ ਸਾੜ੍ਹੀ ਅਤੇ ਬਲੈਕ ਆਊਟਫਿਟ ਦੀ ਬਹੁਤ ਸ਼ੌਕੀਨ ਹੈ। ਉਹ ਅਕਸਰ ਕਾਲੇ ਰੰਗ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੀ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8

ਇਨ੍ਹਾਂ ਤਸਵੀਰਾਂ 'ਚ ਸਪਨਾ ਚੌਧਰੀ ਨੂੰ ਬਲੈਕ ਸਾੜੀ 'ਚ ਦੇਖਿਆ ਜਾ ਸਕਦਾ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Published at : 22 Aug 2022 08:40 AM (IST)
ਹੋਰ ਵੇਖੋ





















