ਪੜਚੋਲ ਕਰੋ
Sara Ali Khan: ਸਾਰਾ ਅਲੀ ਖਾਨ ਨੇ ਕੁਰਸੀ 'ਤੇ ਬੈਠ ਕੇ ਦਿੱਤੇ ਕਿਲਰ ਪੋਜ਼, ਦੇਖੋ ਹੌਟ ਅੰਦਾਜ਼
Sara Ali Khan Pics: ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੱਕ ਵਾਰ ਫਿਰ ਉਹ ਆਪਣੇ ਲੁੱਕ ਨਾਲ ਇੰਸਟਾਗ੍ਰਾਮ 'ਤੇ ਹਲਚਲ ਮਚਾ ਰਹੀ ਹੈ।
Sara Ali Khan
1/7

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਸਾਰਾ ਅਲੀ ਖਾਨ ਦੇ ਸ਼ਾਨਦਾਰ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ, ਵੇਖੋ ਤਸਵੀਰਾਂ।
2/7

ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਗ੍ਰੇ ਕਲਰ ਦੇ ਟਾਪ ਅਤੇ ਟਰਾਊਜ਼ਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।
Published at : 11 Mar 2024 07:37 PM (IST)
ਹੋਰ ਵੇਖੋ





















