ਪੜਚੋਲ ਕਰੋ
Sargun Mehta Photos: ਕ੍ਰਾਪ ਟੌਪ ਤੇ ਬਲੂ ਜੀਨਸ 'ਚ ਇਠਲਾਉਂਦੀ ਦਿਖੀ ਸਰਗੁਣ ਮਹਿਤਾ, ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ
ਸਰਗੁਣ ਮਹਿਤਾ
1/5

ਸਰਗੁਣ ਮਹਿਤਾ ਫੋਟੋਜ਼: ਸਰਗੁਣ ਮਹਿਤਾ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਜ਼ਬਰਦਸਤ ਅਦਾਕਾਰੀ ਅਤੇ ਦਿੱਖ ਲਈ ਜਾਣੀ ਜਾਂਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਸ ਦਾ ਸਿਜ਼ਲਿੰਗ ਲੁੱਕ ਦੇਖਣ ਨੂੰ ਮਿਲਿਆ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ.....
2/5

ਸੋਸ਼ਲ ਮੀਡੀਆ 'ਤੇ ਸਰਗੁਣ ਮਹਿਤਾ ਦੀ ਫੈਨ ਫਾਲੋਇੰਗ ਲਗਾਤਾਰ ਵੱਧ ਰਹੀ ਹੈ। ਇਹੀ ਵਜ੍ਹਾ ਹੈ ਕਿ ਸਰਗੁਣ ਦੀ ਹਰ ਪੋਸਟ ਵਾਇਰਲ ਹੁੰਦੀ ਰਹਿੰਦੀ ਹੈ।
Published at : 14 Jul 2022 12:04 PM (IST)
ਹੋਰ ਵੇਖੋ





















