ਪੜਚੋਲ ਕਰੋ
ਸਰਗੁਣ ਮਹਿਤਾ ਤੇ ਪਤੀ ਰਵੀ ਦੁਬੇ ਦੀਆਂ ਧੁੰਮਾਂ, ਪਹਿਲੇ ਸੀਰੀਅਲ ਨੇ ਬਣਾਏ ਨਵੇਂ ਰਿਕਾਰਡ
1/7

ਪੰਜਾਬੀ ਫ਼ਿਲਮੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਪਤੀ ਤੇ ਟੀਵੀ ਕਲਾਕਾਰ ਰਵੀ ਦੁਬੇ ਹਾਲ ਹੀ 'ਚ ਆਪਣਾ ਨਵਾਂ ਪ੍ਰਜੈਕਟ ਲੈ ਕੇ ਆਏ ਸਨ। ਅਦਾਕਾਰੀ ਤੋਂ ਬਾਅਦ ਪਤੀ-ਪਤਨੀ ਦੀ ਇਹ ਜੋੜੀ ਬਤੌਰ ਪ੍ਰੋਡਿਊਸਰ ਆਪਣੇ ਅਪਕਮਿੰਗ ਸ਼ੋਅ ਨੂੰ ਲੌਂਚ ਕਰਦੀ ਦਿਖੀ।
2/7

ਉਨ੍ਹਾਂ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਸੀਰੀਅਲ ਉਡਾਰੀਆਂ ਕਲਰਸ ਟੈਲੀਵਿਜ਼ਨ ਚੈਨਲ 'ਤੇ ਬ੍ਰੌਡਕਾਸਟ ਕੀਤਾ ਜਾ ਰਿਹਾ ਹੈ। ਇਸ ਸੀਰੀਅਲ 'ਚ ਨਿਊ ਕਮਰਸ ਦੀ ਐਂਟਰੀ ਹੋਈ ਹੈ। ਉੱਥੋ ਹੀ ਮਾਰਚ ਮਹੀਨੇ ਤੋਂ ਸ਼ੁਰੂ ਹੋਏ ਇਸ ਸੀਰੀਅਲ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਵੀ ਵੱਡੀ ਸੰਖਿਆਂ 'ਚ ਇਸ ਸੀਰੀਅਲ ਨੂੰ ਪਸੰਦ ਕਰਦੇ ਦਿਖਾਈ ਦਿੱਤੇ। ਹੁਣ ਇਸ ਸੀਰੀਅਲ ਨੇ ਨਵਾਂ ਮੁਕਾਮ ਬਣਾਇਆ ਹੈ। ਸੀਰੀਅਲ ਨੰਬਰ ਵਨ ਦੀ ਲਿਸਟ 'ਚ ਇਹ ਸ਼ਾਮਲ ਹੋ ਚੁੱਕਾ ਹੈ।
Published at : 11 Jun 2021 11:02 AM (IST)
ਹੋਰ ਵੇਖੋ





















