ਪੜਚੋਲ ਕਰੋ
Satinder Satti: ਸਤਿੰਦਰ ਸੱਤੀ ਨੇ ਖਾਸ ਵੀਡੀਓ ਕੀਤੀ ਸ਼ੇਅਰ, ਸਿਖਾਇਆ ਜ਼ਿੰਦਗੀ ਦਾ ਸਬਕ, ਤੁਸੀਂ ਵੀ ਸੁਣ ਲਓ ਇਹ ਗੱਲਾਂ
Satinder Satti Motovation: ਸਤਿੰਦਰ ਸੱਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰਾ ਨੇ ਫੈਨਸ ਨੂੰ ਜ਼ਿੰਦਗੀ ਦਾ ਖਾਸ ਸਬਕ ਸਿਖਾਇਆ ਹੈ।
ਸਤਿੰਦਰ ਸੱਤੀ
1/9

ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਖੂਬ ਧਮਾਲਾਂ ਪਾਈਆਂ ਹਨ।
2/9

ਉਨ੍ਹਾਂ ਦੀ ਸ਼ਾਇਰੀ ਤੇ ਕਵਿਤਾਵਾਂ ਦੇ ਲੋਕ ਦੀਵਾਨੇ ਹਨ। ਇਸ ਦੇ ਨਾਲ ਨਾਲ ਸੱਤੀ ਹਾਲ ਹੀ 'ਚ ਕੈਨੇਡਾ 'ਚ ਵਕੀਲ ਵੀ ਬਣ ਗਈ ਹੈ।
Published at : 06 Jul 2023 10:03 PM (IST)
ਹੋਰ ਵੇਖੋ





















