ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Satish Kaushik: ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨ ਲਈ ਪਹੁੰਚ ਰਹੇ ਬਾਲੀਵੁੱਡ ਸਟਾਰਜ਼, ਰਾਜ ਬੱਬਰ ਤੇ ਅਨੂਪ ਸੋਨੀ ਆਏ ਨਜ਼ਰ
Satish Kaushik Died: ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ 'ਚ ਹੈ। 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੈਲੇਬਸ ਸਤੀਸ਼ ਦੇ ਅੰਤਿਮ ਦਰਸ਼ਨ ਲਈ ਪਹੁੰਚ ਰਹੇ ਹਨ
![Satish Kaushik Died: ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ 'ਚ ਹੈ। 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੈਲੇਬਸ ਸਤੀਸ਼ ਦੇ ਅੰਤਿਮ ਦਰਸ਼ਨ ਲਈ ਪਹੁੰਚ ਰਹੇ ਹਨ](https://feeds.abplive.com/onecms/images/uploaded-images/2023/03/09/9bb47e0e3b8ed10fbb58527ff5d220931678354345653469_original.jpg?impolicy=abp_cdn&imwidth=720)
ਸਤੀਸ਼ ਕੌਸ਼ਿਕ
1/7
![ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਸ਼ਿਕ ਦਾ ਅੱਜ ਦੇਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਦੀ ਮੌਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਹੈ।](https://feeds.abplive.com/onecms/images/uploaded-images/2023/03/09/88daeae4b5ce5436953db00cf4ff696dca904.jpg?impolicy=abp_cdn&imwidth=720)
ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਸ਼ਿਕ ਦਾ ਅੱਜ ਦੇਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਦੀ ਮੌਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਹੈ।
2/7
![ਸਤੀਸ਼ ਕੌਸ਼ਿਕ ਦੇ ਦੇਹਾਂਤ ਮੌਕੇ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਰਾਜ ਬੱਬਰ ਪਰਿਵਾਰ ਸਮੇਤ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਪਹੁੰਚੇ।](https://feeds.abplive.com/onecms/images/uploaded-images/2023/03/09/e4dc7c1695d6c4267f3ad6a799cd8430f5b3a.jpg?impolicy=abp_cdn&imwidth=720)
ਸਤੀਸ਼ ਕੌਸ਼ਿਕ ਦੇ ਦੇਹਾਂਤ ਮੌਕੇ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਰਾਜ ਬੱਬਰ ਪਰਿਵਾਰ ਸਮੇਤ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਪਹੁੰਚੇ।
3/7
![ਰਾਜ ਬੱਬਰ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਉਹ ਸਤੀਸ਼ ਕੌਸ਼ਿਕ ਦੇ ਘਰ ਦੇ ਬਾਹਰ ਨਜ਼ਰ ਆ ਰਹੇ ਹਨ](https://feeds.abplive.com/onecms/images/uploaded-images/2023/03/09/a540750a9e08fcaecbd52f1285f8c16a40c3d.jpg?impolicy=abp_cdn&imwidth=720)
ਰਾਜ ਬੱਬਰ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਉਹ ਸਤੀਸ਼ ਕੌਸ਼ਿਕ ਦੇ ਘਰ ਦੇ ਬਾਹਰ ਨਜ਼ਰ ਆ ਰਹੇ ਹਨ
4/7
![ਰਾਜ ਬੱਬਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੇ ਦੋਸਤ ਸਤੀਸ਼ ਕੌਸ਼ਿਕ ਦੀ ਮੌਤ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ।](https://feeds.abplive.com/onecms/images/uploaded-images/2023/03/09/a9a180d70a01414642804d04abedc0468b694.jpg?impolicy=abp_cdn&imwidth=720)
ਰਾਜ ਬੱਬਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੇ ਦੋਸਤ ਸਤੀਸ਼ ਕੌਸ਼ਿਕ ਦੀ ਮੌਤ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ।
5/7
![ਰਾਜ ਬੱਬਰ ਤੋਂ ਇਲਾਵਾ ਮਸ਼ਹੂਰ ਟੀਵੀ ਸ਼ੋਅ ਕ੍ਰਾਈਮ ਪੈਟਰੋਲ ਨੂੰ ਹੋਸਟ ਕਰ ਰਹੇ ਅਨੂਪ ਸੋਨੀ ਵੀ ਸਤੀਸ਼ ਕੌਸ਼ਿਕ ਦੇ ਘਰ ਪਹੁੰਚੇ ਹਨ।](https://feeds.abplive.com/onecms/images/uploaded-images/2023/03/09/710374f0b376a16d91227f03abeeb2eebe194.jpg?impolicy=abp_cdn&imwidth=720)
ਰਾਜ ਬੱਬਰ ਤੋਂ ਇਲਾਵਾ ਮਸ਼ਹੂਰ ਟੀਵੀ ਸ਼ੋਅ ਕ੍ਰਾਈਮ ਪੈਟਰੋਲ ਨੂੰ ਹੋਸਟ ਕਰ ਰਹੇ ਅਨੂਪ ਸੋਨੀ ਵੀ ਸਤੀਸ਼ ਕੌਸ਼ਿਕ ਦੇ ਘਰ ਪਹੁੰਚੇ ਹਨ।
6/7
![ਇਸ ਦੌਰਾਨ ਸਤੀਸ਼ ਕੌਸ਼ਿਕ ਦੇ ਘਰ ਦੇ ਬਾਹਰ ਅਨੂਪ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।](https://feeds.abplive.com/onecms/images/uploaded-images/2023/03/09/ee2f751624708fe23228cf09d2ab77010b86a.jpg?impolicy=abp_cdn&imwidth=720)
ਇਸ ਦੌਰਾਨ ਸਤੀਸ਼ ਕੌਸ਼ਿਕ ਦੇ ਘਰ ਦੇ ਬਾਹਰ ਅਨੂਪ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
7/7
![ਦੱਸਣਯੋਗ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਸਤੀਸ਼ ਕੌਸ਼ਿਕ ਦੀ ਮ੍ਰਿਤਕ ਦੇਹ ਨੂੰ ਹੁਣ ਦਿੱਲੀ ਤੋਂ ਮੁੰਬਈ ਲਿਜਾਇਆ ਜਾਵੇਗਾ।](https://feeds.abplive.com/onecms/images/uploaded-images/2023/03/09/09e7afad27bbe7bc317e4bccaf1429bf0850b.jpg?impolicy=abp_cdn&imwidth=720)
ਦੱਸਣਯੋਗ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਸਤੀਸ਼ ਕੌਸ਼ਿਕ ਦੀ ਮ੍ਰਿਤਕ ਦੇਹ ਨੂੰ ਹੁਣ ਦਿੱਲੀ ਤੋਂ ਮੁੰਬਈ ਲਿਜਾਇਆ ਜਾਵੇਗਾ।
Published at : 09 Mar 2023 03:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)