ਪੜਚੋਲ ਕਰੋ
(Source: ECI/ABP News)
See Pics: ਭਰਾ ਰਣਬੀਰ ਕਪੂਰ ਦੇ ਵਿਆਹ 'ਚ ਪਤੀ ਸੈਫ ਅਲੀ ਖਾਨ ਨਾਲ ਇਸ ਅੰਦਾਜ਼ 'ਚ ਪਹੁੰਚੀ ਕਰੀਨਾ ਕਪੂਰ, ਵੇਖੋ ਤਸਵੀਰਾਂ
ਕਰੀਨਾ ਕਪੂਰ-ਸੈਫ ਅਲੀ ਖਾਨ
1/6
![ਆਲੀਆ ਭੱਟ ਤੇ ਰਣਬੀਰ ਕਪੂਰ ਅੱਜ ਤੋਂ ਇਕ-ਦੂਜੇ ਦੇ ਹੋ ਚੁੱਕੇ ਹਨ। ਆਲੀਆ ਤੇ ਰਣਬੀਰ ਦੇ ਵਿਆਹ ਦਾ ਸ਼ੁਭ ਸਮਾਂ 3:30 'ਤੇ ਕੱਢਿਆ ਗਿਆ।](https://cdn.abplive.com/imagebank/default_16x9.png)
ਆਲੀਆ ਭੱਟ ਤੇ ਰਣਬੀਰ ਕਪੂਰ ਅੱਜ ਤੋਂ ਇਕ-ਦੂਜੇ ਦੇ ਹੋ ਚੁੱਕੇ ਹਨ। ਆਲੀਆ ਤੇ ਰਣਬੀਰ ਦੇ ਵਿਆਹ ਦਾ ਸ਼ੁਭ ਸਮਾਂ 3:30 'ਤੇ ਕੱਢਿਆ ਗਿਆ।
2/6
![ਭਰਾ ਰਣਬੀਰ ਕਪੂਰ ਦੇ ਵਿਆਹ 'ਚ ਕਰੀਨਾ ਕਪੂਰ ਵੀ ਸ਼ਾਨ ਨਾਲ ਸਜ-ਧਜ ਕੇ ਪਹੁੰਚੀ। ਪਿੰਕ ਬਲੱਸ਼ ਸਾੜ੍ਹੀ ਪਹਿਨ ਕੇ ਕਰੀਨਾ ਬਲਾ 'ਚ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਭਰਾ ਰਣਬੀਰ ਕਪੂਰ ਦੇ ਵਿਆਹ 'ਚ ਕਰੀਨਾ ਕਪੂਰ ਵੀ ਸ਼ਾਨ ਨਾਲ ਸਜ-ਧਜ ਕੇ ਪਹੁੰਚੀ। ਪਿੰਕ ਬਲੱਸ਼ ਸਾੜ੍ਹੀ ਪਹਿਨ ਕੇ ਕਰੀਨਾ ਬਲਾ 'ਚ ਖੂਬਸੂਰਤ ਲੱਗ ਰਹੀ ਸੀ।
3/6
![ਦੂਜੇ ਪਾਸੇ ਸੈਫ ਵੀ ਆਪਣੀ ਪਤਨੀ ਦੇ ਨਾਲ ਰਣਬੀਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚੇ।](https://cdn.abplive.com/imagebank/default_16x9.png)
ਦੂਜੇ ਪਾਸੇ ਸੈਫ ਵੀ ਆਪਣੀ ਪਤਨੀ ਦੇ ਨਾਲ ਰਣਬੀਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚੇ।
4/6
![ਕਰੀਨਾ ਕਪੂਰ ਖਾਨ ਨਾਲ ਟਿਊਨਿੰਗ ਕਰਦੇ ਹੋਏ, ਸੈਫ ਨੇ ਵ੍ਹਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ। ਨਾਲ ਹੀ ਸਫੇਦ ਨਹਿਰੂ ਜੈਕੇਟ 'ਚ ਉਨ੍ਹਾਂ ਦਾ ਲੁੱਕ ਜ਼ਬਰਦਸਤ ਨਜ਼ਰ ਆ ਰਿਹਾ ਸੀ।](https://cdn.abplive.com/imagebank/default_16x9.png)
ਕਰੀਨਾ ਕਪੂਰ ਖਾਨ ਨਾਲ ਟਿਊਨਿੰਗ ਕਰਦੇ ਹੋਏ, ਸੈਫ ਨੇ ਵ੍ਹਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ। ਨਾਲ ਹੀ ਸਫੇਦ ਨਹਿਰੂ ਜੈਕੇਟ 'ਚ ਉਨ੍ਹਾਂ ਦਾ ਲੁੱਕ ਜ਼ਬਰਦਸਤ ਨਜ਼ਰ ਆ ਰਿਹਾ ਸੀ।
5/6
![ਵਿਆਹ ਦੀਆਂ ਰਸਮਾਂ ਦੌਰਾਨ, ਕਰੀਨਾ ਨੇ ਆਪਣੀ ਲੁੱਕ ਲਈ ਲਹਿੰਗਾ ਪਾਇਆ, ਜਦ ਕਿ ਆਪਣੇ ਭਰਾ ਦੇ ਵਿਆਹ ਵਿੱਚ ਕਰੀਨਾ ਨੇ ਸਾੜ੍ਹੀ ਚੂਜ਼ ਕੀਤੀ](https://cdn.abplive.com/imagebank/default_16x9.png)
ਵਿਆਹ ਦੀਆਂ ਰਸਮਾਂ ਦੌਰਾਨ, ਕਰੀਨਾ ਨੇ ਆਪਣੀ ਲੁੱਕ ਲਈ ਲਹਿੰਗਾ ਪਾਇਆ, ਜਦ ਕਿ ਆਪਣੇ ਭਰਾ ਦੇ ਵਿਆਹ ਵਿੱਚ ਕਰੀਨਾ ਨੇ ਸਾੜ੍ਹੀ ਚੂਜ਼ ਕੀਤੀ
6/6
![ਹੱਥਾਂ ਵਿਚ ਸਾੜ੍ਹੀ ਨਾਲ ਮੈਚਿੰਗ ਪੋਟਲੀ ਲਏ ਨਾਲ ਹੀ ਹੈਵੀ ਗਹਿਣੇ ਉਹਨਾਂ ਦਾ ਲੁੱਕ ਪਰਫੈਕਟ ਨਜ਼ਰ ਆ ਰਿਹਾ ਹੈ।](https://cdn.abplive.com/imagebank/default_16x9.png)
ਹੱਥਾਂ ਵਿਚ ਸਾੜ੍ਹੀ ਨਾਲ ਮੈਚਿੰਗ ਪੋਟਲੀ ਲਏ ਨਾਲ ਹੀ ਹੈਵੀ ਗਹਿਣੇ ਉਹਨਾਂ ਦਾ ਲੁੱਕ ਪਰਫੈਕਟ ਨਜ਼ਰ ਆ ਰਿਹਾ ਹੈ।
Published at : 14 Apr 2022 03:47 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)