ਪੜਚੋਲ ਕਰੋ
Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਜਾਣੋ ਕਦੋਂ ਤੇ ਕਿਹੜੇ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼
Jawan OTT: ਸਿਨੇਮਾਘਰਾਂ 'ਚ ਹਲਚਲ ਮਚਾਉਣ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੀ 'ਜਵਾਨ' OTT ਨੂੰ ਵੀ ਟੱਕਰ ਦੇਣ ਲਈ ਤਿਆਰ ਹੈ। ਖਬਰਾਂ ਹਨ ਕਿ ਸ਼ਾਹਰੁਖ ਖਾਨ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖਾਸ ਤੋਹਫਾ ਦੇਣ ਜਾ ਰਹੇ ਹਨ।
ਸ਼ਾਹਰੁਖ ਖਾਨ ਦੀ 'ਜਵਾਨ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਜਾਣੋ ਕਦੋਂ ਤੇ ਕਿਹੜੇ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼
1/7

ਸ਼ਾਹਰੁਖ ਖਾਨ ਨੇ ਆਪਣੀ ਬਲਾਕਬਸਟਰ ਫਿਲਮ 'ਜਵਾਨ' ਨਾਲ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ 'ਜਵਾਨ' ਦੀ ਕਮਾਈ ਬਾਕਸ ਆਫਿਸ 'ਤੇ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੀ ਹੈ।
2/7

ਇਸ ਫਿਲਮ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਹਾਲ ਹੀ 'ਚ ਐਟਲੀ ਦੀ ਮਲਟੀਸਟਾਰਰ ਫਿਲਮ ਨੇ 1100 ਕਰੋੜ ਦਾ ਅੰਕੜਾ ਪਾਰ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
Published at : 09 Oct 2023 03:29 PM (IST)
ਹੋਰ ਵੇਖੋ





















