ਪੜਚੋਲ ਕਰੋ
ਬਾਲੀਵੁੱਡ ਦੇ ਹੀ ਨਹੀਂ, ਕਾਰੋਬਾਰ ਜਗਤ ਦੇ ਵੀ ਕਿੰਗ ਹਨ ਸ਼ਾਹਰੁਖ ਖਾਨ, ਐਵੇਂ ਹੀ ਨਹੀਂ ਹਨ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਖਾਨ ਸਿਰਫ ਬਾਲੀਵੁੱਡ ਦੇ ਨਹੀਂ, ਬਲਕਿ ਕਾਰੋਬਾਰ ਜਗਤ ਦੇ ਵੀ ਬਾਦਸ਼ਾਹ ਹਨ। ਸ਼ਾਹਰੁਖ ਖਾਨ ਖੁਦ ਇੱਕ ਬਰਾਂਡ ਹਨ ਅਤੇ ਇਸੇ ਕਰਕੇ ਉਹ ਦੂਜੇ ਵੱਡੇ ਬਰਾਂਡਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
ਸ਼ਾਹਰੁਖ ਖਾਨ, ਬਾਲੀਵੁੱਡ ਅਭਿਨੇਤਾ
1/8

ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਆਪਣੇ ਦਮਦਾਰ ਐਕਟਿੰਗ ਤੇ ਡਾਊਨ ਟੂ ਅਰਥ ਸੁਭਾਅ ਕਰਕੇ ਕਿੰਗ ਖਾਨ ਪੂਰੀ ਦੁਨੀਆ 'ਚ ਮਸ਼ਹੂਰ ਹਨ। ਹਿੰਦੀ ਫਿਲਮ ਇੰਡਸਟਰੀ ਦਾ ਕੋਈ ਵੀ ਐਕਟਰ ਦੂਰ ਦੂਰ ਤੱਕ ਵੀ ਸ਼ਾਹਰੁਖ ਦੀ ਸ਼ੋਹਰਤ ਤੇ ਪ੍ਰਸਿੱਧੀ ਦੇ ਸਾਹਮਣੇ ਟਿਕ ਨਹੀਂ ਸਕਦਾ।
2/8

ਸ਼ਾਹਰੁਖ ਖਾਨ ਮਿਸਾਲ ਹਨ ਕਿ ਜੇ ਇਨਸਾਨ ਪੱਕਾ ਇਰਾਦਾ ਕਰ ਲਵੇ ਤਾਂ ਉਹ ਜ਼ਿੰਦਗੀ 'ਚ ਕੁੱਝ ਵੀ ਕਰ ਸਕਦਾ ਹੈ। ਸ਼ਾਇਦ ਤਾਂ ਹੀ ਦਿੱਲੀ ਦਾ ਇੱਕ ਸਾਧਾਰਨ ਲੜਕਾ ਅੱਜ ਪੂਰੀ ਦੁਨੀਆ 'ਤੇ ਰਾਜ ਕਰ ਰਿਹਾ ਹੈ।
Published at : 19 Aug 2023 02:31 PM (IST)
ਹੋਰ ਵੇਖੋ




















