ਪੜਚੋਲ ਕਰੋ
ਸ਼ਾਹਰੁਖ ਖਾਨ ਦਾ ਲਾਡਲਾ ਆਰੀਅਨ ਖਾਨ ਨੋਰਾ ਫਤੇਹੀ ਨੂੰ ਕਰ ਰਿਹਾ ਡੇਟ? ਵਾਇਰਲ ਹੋਈਆਂ ਫੋਟੋਆਂ
Aryan Khan Nora Fatehi: ਰਿਪੋਰਟ ਮੁਤਾਬਕ ਹਾਲ ਹੀ 'ਚ ਆਰੀਅਨ ਖਾਨ ਅਤੇ ਨੋਰਾ ਫਤੇਹੀ ਦੋਵਾਂ ਦੀਆਂ ਦੋ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਇੱਕ ਫੋਟੋ ਵਿੱਚ ਆਰੀਅਨ ਖਾਨ ਅਤੇ ਦੂਜੀ ਵਿੱਚ ਨੋਰਾ ਫਤੇਹੀ ਨਜ਼ਰ ਆ ਰਹੇ ਹਨ।
ਆਰੀਅਨ ਖਾਨ ਅਤੇ ਨੋਰਾ ਫਤੇਹੀ
1/5

ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹਨ। ਵਿਵਾਦਾਂ ਦਾ ਦੌਰ ਅਜੇ ਰੁਕਿਆ ਨਹੀਂ ਸੀ ਕਿ ਸ਼ਾਹਰੁਖ ਖਾਨ ਦਾ ਵੱਡਾ ਬੇਟਾ ਨੋਰਾ ਫਤੇਹੀ ਨੂੰ ਡੇਟ ਕਰਨ ਨੂੰ ਲੈ ਕੇ ਹੁਣ ਚਰਚਾ 'ਚ ਆ ਗਿਆ ਹੈ
2/5

ਦਰਅਸਲ ਹਾਲ ਹੀ 'ਚ ਨੋਰਾ ਫਤੇਹੀ ਅਤੇ ਆਰੀਅਨ ਖਾਨ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਵੇਂ ਅਜਿਹੇ ਅੰਦਾਜ਼ 'ਚ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਗੌਸਿਪ ਗਲਿਆਰਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਆਰੀਅਨ ਖਾਨ ਅਤੇ ਨੋਰਾ ਫਤੇਹੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
Published at : 04 Jan 2023 04:14 PM (IST)
ਹੋਰ ਵੇਖੋ





















