ਪੜਚੋਲ ਕਰੋ
(Source: ECI/ABP News)
ਸ਼ਹਿਦ ਕਪੂਰ ਨੇ ਪਤਨੀ ਮੀਰਾ ਦੇ ਜਨਮਦਿਨ `ਤੇ ਦਿੱਤੀ ਸ਼ਾਨਦਾਰ ਪਾਰਟੀ, ਕੈਮਰੇ `ਚ ਕੈਦ ਹੋਏ ਰੋਮਾਂਟਿਕ ਪਲ
ਸ਼ਾਹਿਦ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਪਣੀ ਪਤਨੀ ਮੀਰਾ ਕਪੂਰ ਦਾ ਜਨਮਦਿਨ ਮਨਾਇਆ। ਪਾਰਟੀ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।
![ਸ਼ਾਹਿਦ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਪਣੀ ਪਤਨੀ ਮੀਰਾ ਕਪੂਰ ਦਾ ਜਨਮਦਿਨ ਮਨਾਇਆ। ਪਾਰਟੀ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।](https://feeds.abplive.com/onecms/images/uploaded-images/2022/09/08/fee1f149902e3c11c5592bcfa1defce71662621294739469_original.jpg?impolicy=abp_cdn&imwidth=720)
ਸ਼ਹਿਦ ਕਪੂਰ ਨੇ ਪਤਨੀ ਮੀਰਾ ਦੇ ਜਨਮਦਿਨ `ਤੇ ਦਿੱਤੀ ਸ਼ਾਨਦਾਰ ਪਾਰਟੀ, ਕੈਮਰੇ `ਚ ਕੈਦ ਹੋਏ ਰੋਮਾਂਟਿਕ ਪਲ
1/10
![ਸ਼ਾਹਿਦ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਪਣੀ ਪਤਨੀ ਮੀਰਾ ਕਪੂਰ ਦਾ ਜਨਮਦਿਨ ਮਨਾਇਆ। ਪਾਰਟੀ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।](https://feeds.abplive.com/onecms/images/uploaded-images/2022/09/08/394659692a460258b45a99f1424ea3570f808.jpg?impolicy=abp_cdn&imwidth=720)
ਸ਼ਾਹਿਦ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਪਣੀ ਪਤਨੀ ਮੀਰਾ ਕਪੂਰ ਦਾ ਜਨਮਦਿਨ ਮਨਾਇਆ। ਪਾਰਟੀ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।
2/10
![ਸ਼ਾਹਿਦ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਪਣੀ ਪਤਨੀ ਮੀਰਾ ਕਪੂਰ ਦਾ ਜਨਮਦਿਨ ਮਨਾਇਆ। ਪਾਰਟੀ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।](https://feeds.abplive.com/onecms/images/uploaded-images/2022/09/08/0ffe7dcb11da9a174bea48bd356ea1ba60b27.jpeg?impolicy=abp_cdn&imwidth=720)
ਸ਼ਾਹਿਦ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਪਣੀ ਪਤਨੀ ਮੀਰਾ ਕਪੂਰ ਦਾ ਜਨਮਦਿਨ ਮਨਾਇਆ। ਪਾਰਟੀ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।
3/10
![ਮੀਰਾ ਨੇ ਆਪਣੇ ਜਨਮਦਿਨ 'ਤੇ ਬਲੈਕ ਡਰੈੱਸ ਪਹਿਨੀ। ਸ਼ਾਹਿਦ ਗਰੇਅ ਸ਼ਰਟ ਤੇ ਸਫ਼ੇਦ ਰੰਗ ਦੀ ਪੈਂਟ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਏ। ਪਹਿਨੇ ਨਜ਼ਰ ਆਏ।](https://feeds.abplive.com/onecms/images/uploaded-images/2022/09/08/b64ec3ea372d1d8674886470b02116deb8bc9.jpeg?impolicy=abp_cdn&imwidth=720)
ਮੀਰਾ ਨੇ ਆਪਣੇ ਜਨਮਦਿਨ 'ਤੇ ਬਲੈਕ ਡਰੈੱਸ ਪਹਿਨੀ। ਸ਼ਾਹਿਦ ਗਰੇਅ ਸ਼ਰਟ ਤੇ ਸਫ਼ੇਦ ਰੰਗ ਦੀ ਪੈਂਟ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਏ। ਪਹਿਨੇ ਨਜ਼ਰ ਆਏ।
4/10
![ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਨਾਲ ਸ਼ਿਬਾਨੀ ਦਾਂਡੇਕਰ ਅਤੇ ਫਰਹਾਨ ਅਖਤਰ, ਪੰਕਜ ਕਪੂਰ, ਸੁਪ੍ਰਿਆ ਪਾਠਕ ਅਤੇ ਸਨਾਹ ਕਪੂਰ ਅਤੇ ਨੀਲਿਮਾ ਅਜ਼ੀਮ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਏ।](https://feeds.abplive.com/onecms/images/uploaded-images/2022/09/08/606f2d2c5cc4b1a0bcf4de5a863bea72772ca.jpeg?impolicy=abp_cdn&imwidth=720)
ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਨਾਲ ਸ਼ਿਬਾਨੀ ਦਾਂਡੇਕਰ ਅਤੇ ਫਰਹਾਨ ਅਖਤਰ, ਪੰਕਜ ਕਪੂਰ, ਸੁਪ੍ਰਿਆ ਪਾਠਕ ਅਤੇ ਸਨਾਹ ਕਪੂਰ ਅਤੇ ਨੀਲਿਮਾ ਅਜ਼ੀਮ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਏ।
5/10
![ਇਸ ਪਾਰਟੀ ਵਿੱਚ ਪੰਕਜ ਕਪੂਰ, ਨੀਲਿਮਾ ਅਜ਼ੀਮ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਕੁਝ ਹੋਰ ਲੋਕ ਸਮਾਗਮ ਵਿੱਚ ਸ਼ਾਮਲ ਹੋਏ।](https://feeds.abplive.com/onecms/images/uploaded-images/2022/09/08/279379d2785776f98bf41476c65b79b69e499.jpeg?impolicy=abp_cdn&imwidth=720)
ਇਸ ਪਾਰਟੀ ਵਿੱਚ ਪੰਕਜ ਕਪੂਰ, ਨੀਲਿਮਾ ਅਜ਼ੀਮ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਕੁਝ ਹੋਰ ਲੋਕ ਸਮਾਗਮ ਵਿੱਚ ਸ਼ਾਮਲ ਹੋਏ।
6/10
![ਇਸ ਪਾਰਟੀ 'ਚ ਨਵੇਂ ਵਿਆਹੇ ਡਿਜ਼ਾਈਨਰ ਕੁਣਾਲ ਰਾਵਲ ਵੀ ਪਤਨੀ ਅਰਪਿਤਾ ਮਹਿਤਾ ਨਾਲ ਪਹੁੰਚੇ।](https://feeds.abplive.com/onecms/images/uploaded-images/2022/09/08/c3ec80e26d4338f9d81fc822f43d1c98d6a83.jpeg?impolicy=abp_cdn&imwidth=720)
ਇਸ ਪਾਰਟੀ 'ਚ ਨਵੇਂ ਵਿਆਹੇ ਡਿਜ਼ਾਈਨਰ ਕੁਣਾਲ ਰਾਵਲ ਵੀ ਪਤਨੀ ਅਰਪਿਤਾ ਮਹਿਤਾ ਨਾਲ ਪਹੁੰਚੇ।
7/10
![ਇਸ ਤੋਂ ਇਲਾਵਾ ਸ਼ਿਬਾਨੀ ਦਾਂਡੇਕਰ, ਫਰਹਾਨ ਅਖਤਰ, ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੇਸ਼ਮੁਖ ਅਤੇ ਸ਼ਾਹਿਦ ਦੇ ਬਾਈਕ ਟ੍ਰਿਪ ਫਰੈਂਡ ਕੁਨਾਲ ਖੇਮੂ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ।](https://feeds.abplive.com/onecms/images/uploaded-images/2022/09/08/b5568a2e9fbfe67d78600688f9dcea10a9870.jpeg?impolicy=abp_cdn&imwidth=720)
ਇਸ ਤੋਂ ਇਲਾਵਾ ਸ਼ਿਬਾਨੀ ਦਾਂਡੇਕਰ, ਫਰਹਾਨ ਅਖਤਰ, ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੇਸ਼ਮੁਖ ਅਤੇ ਸ਼ਾਹਿਦ ਦੇ ਬਾਈਕ ਟ੍ਰਿਪ ਫਰੈਂਡ ਕੁਨਾਲ ਖੇਮੂ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ।
8/10
![ਰਿਤੇਸ਼ ਨੇ ਵੀ ਚਿੱਟੇ ਰੰਗ ਦੀ ਕਮੀਜ਼ ਅਤੇ ਗੁਲਾਬੀ ਪੈਂਟ ਪਹਿਨੀ ਹੋਈ ਸੀ ਜਦੋਂ ਕਿ ਜੇਨੇਲੀਆ ਰੰਗੀਨ ਪਹਿਰਾਵੇ `ਚ ਨਜ਼ਰ ਆਈ।](https://feeds.abplive.com/onecms/images/uploaded-images/2022/09/08/8f96da6c00e9de63c24f7b375c75968f18417.jpeg?impolicy=abp_cdn&imwidth=720)
ਰਿਤੇਸ਼ ਨੇ ਵੀ ਚਿੱਟੇ ਰੰਗ ਦੀ ਕਮੀਜ਼ ਅਤੇ ਗੁਲਾਬੀ ਪੈਂਟ ਪਹਿਨੀ ਹੋਈ ਸੀ ਜਦੋਂ ਕਿ ਜੇਨੇਲੀਆ ਰੰਗੀਨ ਪਹਿਰਾਵੇ `ਚ ਨਜ਼ਰ ਆਈ।
9/10
![ਸ਼ਾਹਿਦ ਕਪੂਰ ਇੱਕ ਤੋਂ ਬਾਅਦ ਇੱਕ ਪਾਰਟੀ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਨੇ ਹਫ਼ਤੇ ਦੇ ਅੰਦਰ ਆਪਣੇ ਜਨਮਦਿਨ ਮਨਾਏ ਹਨ।](https://feeds.abplive.com/onecms/images/uploaded-images/2022/09/08/7aee3553420f19c0beedcb22b38cd9b4c8a40.jpeg?impolicy=abp_cdn&imwidth=720)
ਸ਼ਾਹਿਦ ਕਪੂਰ ਇੱਕ ਤੋਂ ਬਾਅਦ ਇੱਕ ਪਾਰਟੀ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਨੇ ਹਫ਼ਤੇ ਦੇ ਅੰਦਰ ਆਪਣੇ ਜਨਮਦਿਨ ਮਨਾਏ ਹਨ।
10/10
![ਪਿਛਲੇ ਮਹੀਨੇ ਧੀ ਮੀਸ਼ਾ ਦਾ ਜਨਮਦਿਨ ਅਤੇ ਇਸ ਹਫਤੇ ਦੇ ਸ਼ੁਰੂ ਵਿੱਚ ਬੇਟੇ ਜ਼ੈਨ ਦਾ ਜਨਮਦਿਨ ਮਨਾਉਣ ਤੋਂ ਬਾਅਦ, ਸ਼ਾਹਿਦ ਨੇ ਦੁਬਾਰਾ ਪਤਨੀ ਮੀਰਾ ਰਾਜਪੂਤ ਲਈ ਜਨਮਦਿਨ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ।](https://feeds.abplive.com/onecms/images/uploaded-images/2022/09/08/75d46a7f06f51353a5e4c0f3529416c603ced.jpeg?impolicy=abp_cdn&imwidth=720)
ਪਿਛਲੇ ਮਹੀਨੇ ਧੀ ਮੀਸ਼ਾ ਦਾ ਜਨਮਦਿਨ ਅਤੇ ਇਸ ਹਫਤੇ ਦੇ ਸ਼ੁਰੂ ਵਿੱਚ ਬੇਟੇ ਜ਼ੈਨ ਦਾ ਜਨਮਦਿਨ ਮਨਾਉਣ ਤੋਂ ਬਾਅਦ, ਸ਼ਾਹਿਦ ਨੇ ਦੁਬਾਰਾ ਪਤਨੀ ਮੀਰਾ ਰਾਜਪੂਤ ਲਈ ਜਨਮਦਿਨ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ।
Published at : 08 Sep 2022 12:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)