ਪੜਚੋਲ ਕਰੋ
ਹੈ ਟੈਲੀਵਿਜ਼ਨ ਅਦਾਕਾਰਾ ਪਰ ਬੋਲਡਨੈੱਸ ਦੇ ਮਾਮਲੇ ਸਭ ਨੂੰ ਪਿੱਛੇ ਛੱਡ ਦਿੰਦੀ Shama Siknader

1/6

ਟੈਲੀਵਿਜ਼ਨ ਦੀ ਪ੍ਰਸਿੱਧ ਅਤੇ ਸਭ ਤੋਂ ਬੋਲਡ ਅਦਾਕਾਰਾ ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
2/6

ਉਹ ਅਕਸਰ ਹੀ ਆਪਣੀਆਂ ਖ਼ੂਬਸੂਰਤ ਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।
3/6

ਇਸ ਤਸਵੀਰ ਵਿੱਚ ਉਸ ਨੇ ਸਫੈਦ ਬ੍ਰਾਲੈਟ ਅਤੇ ਹਾਈ ਵੇਸਟ ਚੈਕਡ ਪੈਂਟ ਪਹਿਨੀ ਹੋਈ ਹੈ। ਵਾਲਾਂ ਨੂੰ ਖੁੱਲ੍ਹਾ ਤਾਂ ਛੱਡਿਆ ਹੀ ਹੋਇਆ ਹੈ ਪਰ ਸ਼ਮਾ ਨੇ ਆਪਣੀ ਲੁੱਕ ਨੂੰ ਹੋਰ ਵੀ ਬੋਲਡ ਰੱਖਣ ਲਈ ਸ਼ਰਟ ਨੂੰ ਵੀ ਖੋਲ੍ਹਿਆ ਹੋਇਆ ਹੈ।
4/6

ਸ਼ਮਾ ਸਿਕੰਦਰ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ 'ਵ੍ਹਾਈਟ' ਲਿਖਇਆ ਹੈ ਤੇ ਨਾਲ ਹੀ ਪਿਆਰ ਵਿੱਚ ਡੁੱਬਿਆ ਇਮੋਜੀ ਵੀ ਬਣਾਇਆ ਹੈ।
5/6

ਸ਼ਮਾ ਸਿਕੰਦਰ ਨੇ ਵੈੱਬ ਸੀਰੀਜ਼ 'ਮਾਇਆ' ਵਿੱਚ ਆਪਣੇ ਬੋਲਡ ਅਵਤਾਰ ਨੂੰ ਦਿਖਾਇਆ ਹੈ।
6/6

ਉਸ ਨੇ ਅਜਿਹੀ ਮਹਿਲਾ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ ਸ਼ਮਾ ਸਿਕੰਦਰ 'ਬਾਈਪਾਸ ਰੋਡ', 'ਸੈਕਸੋਹੋਲਿਕ' ਆਦਿ ਵਿੱਚ ਕੰਮ ਕਰਦਿਆਂ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।
Published at : 16 Jul 2021 11:56 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
