ਪੜਚੋਲ ਕਰੋ
ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦੇ ਵਿਆਹ ਲਈ ਉਤਸ਼ਾਹਿਤ ਨਹੀਂ ਸੀ ਸ਼ਰਮੀਲਾ ਟੌਗੋਰ, ਆਖਿਰ ਕਿਉਂ
1/5

ਬਾਲੀਵੁੱਡ ਦੇ ਪਾਵਰ ਕਪਲ ਦੇ ਨਾਂਅ ਨਾਲ ਮਸ਼ਹੂਰ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਨੇ 2012 'ਚ ਵਿਆਹ ਕਰਵਾਇਆ ਸੀ। ਦੋਵਾਂ ਦਾ ਪਿਆਰ ਫ਼ਿਸਮ ਟਸ਼ਨ ਦੇ ਸੈਟ ਤੇ ਪਰਵਾਨ ਚੜਿਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਹਮਸਫਰ ਬਣਾਉਣ ਦਾ ਫੈਸਲਾ ਲਿਆ ਸੀ।
2/5

ਸੈਫ ਦਾ ਇਹ ਦੂਜਾ ਵਿਆਹ ਸੀ ਕਿਉਂਕਿ ਪਹਿਲਾਂ ਉਨ੍ਹਾਂ ਅਮ੍ਰਿਤਾ ਸਿੰਘ ਨਾਲ ਵਿਆਹ ਕਰਵਾਇਆ ਸੀ ਜੋ ਕਿ ਉਮਰ 'ਚ ਉਨ੍ਹਾਂ ਤੋਂ 12 ਸਾਲ ਵੱਡੀ ਸੀ। ਵਿਆਹ ਤੋਂ ਬਾਅਦ ਸੈਫ-ਅੰਮ੍ਰਿਤਾ ਦੋ ਬੱਚਿਆਂ ਦੇ ਮਾਪੇ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ ਤੇ ਦੋਵਾਂ ਦਾ ਵਿਆਹ 13 ਸਾਲ ਹੀ ਟਿਕ ਸਕਿਆ ਸੀ।
Published at : 26 Apr 2021 05:13 PM (IST)
ਹੋਰ ਵੇਖੋ




















