ਪੜਚੋਲ ਕਰੋ
(Source: ECI/ABP News)
Shehnaaz Gill Pics: ਨਹੀਂ ਦੇਖਿਆ ਹੋਵੇਗਾ ਸ਼ਹਿਨਾਜ਼ ਗਿੱਲ ਦਾ ਅਜਿਹਾ ਗਲੈਮਰਸ ਅਵਤਾਰ , ਕੈਮਰਾ ਦੇਖਦੇ ਹੀ ਦਿੱਤੇ ਇੱਕ ਤੋਂ ਇੱਕ ਪੋਜ਼
ਸ਼ਹਿਨਾਜ਼ ਗਿੱਲ
1/8
![ਬਿੱਗ ਬੌਸ 13 ਤੋਂ ਲਾਈਮਲਾਈਟ 'ਚ ਆਈ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਘਰ ਦੇ ਅੰਦਰ ਆਪਣੇ ਕਿਊਟ ਅਤੇ ਮਜ਼ਾਕੀਆ ਅੰਦਾਜ਼ ਕਾਰਨ, ਉਹ ਹਰ ਕਿਸੇ ਦੀ ਚਹੇਤੀ ਬਣੀ ਹੋਈ ਹੈ। ਉਹਨਾਂ ਦੇ ਵਨਲਾਈਨਰ ਅੱਜ ਵੀ ਵਾਇਰਲ ਹੁੰਦੇ ਹਨ। ਘਰ ਤੋਂ ਬਾਹਰ ਨਿਕਲਦੇ ਹੀ ਅਦਾਕਾਰਾ ਨੇ ਖੁਦ 'ਤੇ ਕਾਫੀ ਮਿਹਨਤ ਕੀਤੀ ਅਤੇ ਆਪਣੀ ਬਾਡੀ ਟਰਾਂਸਫਾਰਮੇਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਦੋਂ ਤੋਂ, ਉਹ ਹਰ ਰੋਜ਼ ਆਪਣਾ ਸਟਨਰ ਅੰਦਾਜ਼ ਦਿਖਾਉਂਦੀ ਹੈ।](https://cdn.abplive.com/imagebank/default_16x9.png)
ਬਿੱਗ ਬੌਸ 13 ਤੋਂ ਲਾਈਮਲਾਈਟ 'ਚ ਆਈ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਘਰ ਦੇ ਅੰਦਰ ਆਪਣੇ ਕਿਊਟ ਅਤੇ ਮਜ਼ਾਕੀਆ ਅੰਦਾਜ਼ ਕਾਰਨ, ਉਹ ਹਰ ਕਿਸੇ ਦੀ ਚਹੇਤੀ ਬਣੀ ਹੋਈ ਹੈ। ਉਹਨਾਂ ਦੇ ਵਨਲਾਈਨਰ ਅੱਜ ਵੀ ਵਾਇਰਲ ਹੁੰਦੇ ਹਨ। ਘਰ ਤੋਂ ਬਾਹਰ ਨਿਕਲਦੇ ਹੀ ਅਦਾਕਾਰਾ ਨੇ ਖੁਦ 'ਤੇ ਕਾਫੀ ਮਿਹਨਤ ਕੀਤੀ ਅਤੇ ਆਪਣੀ ਬਾਡੀ ਟਰਾਂਸਫਾਰਮੇਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਦੋਂ ਤੋਂ, ਉਹ ਹਰ ਰੋਜ਼ ਆਪਣਾ ਸਟਨਰ ਅੰਦਾਜ਼ ਦਿਖਾਉਂਦੀ ਹੈ।
2/8
![ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਪਾਪਰਾਜ਼ੀ ਵੀ ਆਪਣੀਆਂ ਤਸਵੀਰਾਂ ਕੈਮਰੇ 'ਚ ਕੈਦ ਕਰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ।](https://cdn.abplive.com/imagebank/default_16x9.png)
ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਪਾਪਰਾਜ਼ੀ ਵੀ ਆਪਣੀਆਂ ਤਸਵੀਰਾਂ ਕੈਮਰੇ 'ਚ ਕੈਦ ਕਰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ।
3/8
![ਜਿਵੇਂ ਕਿ ਤੁਸੀਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ, ਸ਼ਹਿਨਾਜ਼ ਗਿੱਲ ਬਲੂ ਪ੍ਰਿੰਟਡ ਸ਼ਾਰਟਸ ਵਿੱਚ ਦਿਖਾਈ ਦੇ ਰਹੀ ਹੈ ਅਤੇ ਵਾਈਟ ਟੈਂਕ ਟੌਪ ਦੇ ਨਾਲ ਸ਼ਰੱਗ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਜਿਵੇਂ ਕਿ ਤੁਸੀਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ, ਸ਼ਹਿਨਾਜ਼ ਗਿੱਲ ਬਲੂ ਪ੍ਰਿੰਟਡ ਸ਼ਾਰਟਸ ਵਿੱਚ ਦਿਖਾਈ ਦੇ ਰਹੀ ਹੈ ਅਤੇ ਵਾਈਟ ਟੈਂਕ ਟੌਪ ਦੇ ਨਾਲ ਸ਼ਰੱਗ 'ਚ ਨਜ਼ਰ ਆ ਰਹੀ ਹੈ।
4/8
![ਹਾਲ ਹੀ 'ਚ ਉਨ੍ਹਾਂ ਨੂੰ ਮੁੰਬਈ ਦੇ ਅੰਧੇਰੀ 'ਚ ਇਕ ਸਟੂਡੀਓ ਦੇ ਕੋਲ ਦੇਖਿਆ ਗਿਆ ਹੈ। ਇਸ ਦੌਰਾਨ ਪਾਪਰਾਜ਼ੀ ਨੂੰ ਦੇਖ ਕੇ ਉਹਨਾਂ ਦੀਆਂ ਕਈ ਤਸਵੀਰਾਂ ਕਲਿੱਕ ਹੋਈਆਂ।](https://cdn.abplive.com/imagebank/default_16x9.png)
ਹਾਲ ਹੀ 'ਚ ਉਨ੍ਹਾਂ ਨੂੰ ਮੁੰਬਈ ਦੇ ਅੰਧੇਰੀ 'ਚ ਇਕ ਸਟੂਡੀਓ ਦੇ ਕੋਲ ਦੇਖਿਆ ਗਿਆ ਹੈ। ਇਸ ਦੌਰਾਨ ਪਾਪਰਾਜ਼ੀ ਨੂੰ ਦੇਖ ਕੇ ਉਹਨਾਂ ਦੀਆਂ ਕਈ ਤਸਵੀਰਾਂ ਕਲਿੱਕ ਹੋਈਆਂ।
5/8
![ਸ਼ਹਿਨਾਜ਼ ਨੇ ਇਕ ਵਾਰ ਫਿਰ ਫਲਰਟ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਤਸਵੀਰਾਂ 'ਚ ਵੀ ਉਹਨਾਂ ਦੇ ਐਕਸਪ੍ਰੈਸ਼ਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।](https://cdn.abplive.com/imagebank/default_16x9.png)
ਸ਼ਹਿਨਾਜ਼ ਨੇ ਇਕ ਵਾਰ ਫਿਰ ਫਲਰਟ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਤਸਵੀਰਾਂ 'ਚ ਵੀ ਉਹਨਾਂ ਦੇ ਐਕਸਪ੍ਰੈਸ਼ਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
6/8
![ਤਸਵੀਰਾਂ 'ਚ ਸ਼ਹਿਨਾਜ਼ ਕਾਫੀ ਗਲੈਮਰਸ ਲੱਗ ਰਹੀ ਹੈ। ਇਹੀ ਕਾਰਨ ਹੈ ਕਿ ਕੁਝ ਹੀ ਮਿੰਟਾਂ 'ਚ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ।](https://cdn.abplive.com/imagebank/default_16x9.png)
ਤਸਵੀਰਾਂ 'ਚ ਸ਼ਹਿਨਾਜ਼ ਕਾਫੀ ਗਲੈਮਰਸ ਲੱਗ ਰਹੀ ਹੈ। ਇਹੀ ਕਾਰਨ ਹੈ ਕਿ ਕੁਝ ਹੀ ਮਿੰਟਾਂ 'ਚ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ।
7/8
![ਵੈਸੇ ਤਾਂ ਸ਼ਹਿਨਾਜ਼ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਾਲ ਹੀ 'ਚ ਉਹਨਾਂ ਨੇ ਰੈਂਪ ਵਾਕ ਕੀਤਾ ਹੈ। ਅਹਿਮਦਾਬਾਦ ਵਿੱਚ, ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰਦੀ ਨਜ਼ਰ ਆਈ।](https://cdn.abplive.com/imagebank/default_16x9.png)
ਵੈਸੇ ਤਾਂ ਸ਼ਹਿਨਾਜ਼ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਾਲ ਹੀ 'ਚ ਉਹਨਾਂ ਨੇ ਰੈਂਪ ਵਾਕ ਕੀਤਾ ਹੈ। ਅਹਿਮਦਾਬਾਦ ਵਿੱਚ, ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰਦੀ ਨਜ਼ਰ ਆਈ।
8/8
![ਵੈਸੇ ਤਾਂ ਸ਼ਹਿਨਾਜ਼ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਾਲ ਹੀ 'ਚ ਉਹਨਾਂ ਨੇ ਰੈਂਪ ਵਾਕ ਕੀਤਾ ਹੈ। ਅਹਿਮਦਾਬਾਦ ਵਿੱਚ, ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰਦੀ ਨਜ਼ਰ ਆਈ।](https://cdn.abplive.com/imagebank/default_16x9.png)
ਵੈਸੇ ਤਾਂ ਸ਼ਹਿਨਾਜ਼ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਾਲ ਹੀ 'ਚ ਉਹਨਾਂ ਨੇ ਰੈਂਪ ਵਾਕ ਕੀਤਾ ਹੈ। ਅਹਿਮਦਾਬਾਦ ਵਿੱਚ, ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰਦੀ ਨਜ਼ਰ ਆਈ।
Published at : 08 Jul 2022 05:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)