ਪੜਚੋਲ ਕਰੋ
Shehnaaz Gill: ਅੱਖਾਂ 'ਚ ਕਾਜਲ, ਚਿਹਰੇ 'ਤੇ ਮੁਸਕਾਨ... ਸ਼ਹਿਨਾਜ਼ ਗਿੱਲ ਨੇ ਚਿੱਟੇ ਸੂਟ 'ਚ ਮਚਾਈ ਤਬਾਹੀ, ਤਸਵੀਰਾਂ ਵਾਇਰਲ
Shehnaaz Gill Pics: ਸ਼ਹਿਨਾਜ਼ ਗਿੱਲ ਅਕਸਰ ਆਪਣੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਲਈ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ। ਇਸ ਵਾਰ ਵੀ ਸ਼ਹਿਨਾਜ਼ ਨੇ ਆਪਣੇ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।
Shehnaaz Gill
1/7

ਬੀਤੀ ਸ਼ਾਮ ਸ਼ਹਿਨਾਜ਼ ਨੇ ਰਵੀਨਾ ਟੰਡਨ ਸਟਾਰਰ ਪਟਨਾ ਸ਼ੁਕਲਾ ਦੀ ਸਪੈਸ਼ਲ ਸਕ੍ਰੀਨਿੰਗ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਅਦਾਕਾਰਾ ਨੇ ਚਿੱਟੇ ਸੂਟ ਵਿੱਚ ਆਪਣੇ ਦੇਸੀ ਅੰਦਾਜ਼ ਦਾ ਜਲਵਾ ਬਿਖੇਰਿਆ। ਆਓ ਦੇਖੀਏ ਸ਼ਹਿਨਾਜ਼ ਗਿੱਲ ਦੀਆਂ ਤਾਜ਼ਾ ਤਸਵੀਰਾਂ...
2/7

ਰਵੀਨਾ ਟੰਡਨ ਦੀ ਪਟਨਾ ਸ਼ੁਕਲਾ ਦੀ ਸਕ੍ਰੀਨਿੰਗ 'ਤੇ ਸ਼ਹਿਨਾਜ਼ ਗਿੱਲ ਸਫੈਦ ਡਿਜ਼ਾਈਨਰ ਸੂਟ ਪਹਿਨ ਕੇ ਪਹੁੰਚੀ ਸੀ। ਸ਼ਹਿਨਾਜ਼ ਗਿੱਲ ਦਾ ਚਿੱਟਾ ਸੂਟ ਬਿਲਕੁਲ ਸਾਦਾ ਸੀ, ਪਰ ਦੁਪੱਟੇ ਦੇ ਬਾਰਡਰ ਦੇ ਨਾਲ-ਨਾਲ ਗਲੇ ਅਤੇ ਸਲੀਵਜ਼ 'ਤੇ ਸ਼ੀਸ਼ੇ ਦਾ ਕੰਮ ਸੀ।
Published at : 29 Mar 2024 03:43 PM (IST)
ਹੋਰ ਵੇਖੋ





















