ਪੜਚੋਲ ਕਰੋ
Phuket ‘ਚ ਛੁੱਟੀਆਂ ਮਨਾ ਰਹੀ ਸ਼ਹਿਨਾਜ਼ ਗਿੱਲ, ਇਦਾਂ ਕਰ ਰਹੀ ਮਸਤੀ, ਵੇਖੋ ਤਸਵੀਰਾਂ
Shehnaaz Gill Phuket Vacation: ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦਰਅਸਲ 'ਚ ਸ਼ਹਿਨਾਜ਼ ਫੂਕੇਟ 'ਚ ਹੈ ਅਤੇ ਕਾਫੀ ਮਸਤੀ ਕਰ ਰਹੀ ਹੈ।
Shehnaaz Gill
1/6

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਗਿੱਲ ਕਾਫੀ ਐਕਟਿਵ ਰਹਿੰਦੀ ਹੈ। ਅਜਿਹੇ 'ਚ ਇਸ ਵਾਰ 'ਕਿਸੀ ਕਾ ਭਾਈ ਕਿਸੀ ਕੀ ਜਾਨ' ਅਦਾਕਾਰਾ ਨੇ ਆਪਣੇ ਫੁਕੇਟ ਵੇਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/6

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ।
Published at : 14 May 2023 09:49 PM (IST)
ਹੋਰ ਵੇਖੋ





















