ਪੜਚੋਲ ਕਰੋ
Shehnaaz Gill: ਸ਼ਹਿਨਾਜ਼ ਗਿੱਲ ਨਵੇਂ ਪਿਆਰ ਦੀ ਤਲਾਸ਼ 'ਚ? ਆਪਣੇ ਸ਼ੋਅ 'ਤੇ ਖੁਦ ਕਹੀ ਇਹ ਗੱਲ
Desi Vibes With Shehnaaz Gill: ਸ਼ਾਹਿਦ ਕਪੂਰ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਦੇ ਪੰਜਵੇਂ ਐਪੀਸੋਡ ਚ ਨਜ਼ਰ ਆਏ। ਸ਼ਹਿਨਾਜ਼ ਨੇ ਅਦਾਕਾਰ ਨਾਲ ਗੱਲਬਾਤ ਦੌਰਾਨ ਬੁਆਏਫ੍ਰੈਂਡ ਦਾ ਜ਼ਿਕਰ ਕੀਤਾ। ਉਸਨੇ ਕਿਹਾ ਉਸਨੂੰ ਬੁਆਏਫ੍ਰੈਂਡ ਚਾਹੀਦਾ ਹੈ
ਸ਼ਹਿਨਾਜ਼ ਗਿੱਲ
1/8

ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਨੇ ਜਦੋਂ 'ਬਿੱਗ ਬੌਸ 13' 'ਚ ਐਂਟਰੀ ਕੀਤੀ ਸੀ, ਉਦੋਂ ਉਸ ਨੂੰ ਕੋਈ ਨਹੀਂ ਜਾਣਦਾ ਸੀ ਪਰ ਅੱਜ ਉਹ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਸ਼ਹਿਨਾਜ਼ ਗਿੱਲ ਨੂੰ ਸ਼ੋਅ ਵਿੱਚ ਸਿਧਾਰਥ ਸ਼ੁਕਲਾ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਦੀ ਕੈਮਿਸਟਰੀ ਨੇ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ ਹੈ। ਦੋਵੇਂ ਵਧੀਆ ਜੋੜਿਆਂ ਵਿੱਚੋਂ ਇੱਕ ਸਨ। ਸ਼ਹਿਨਾਜ਼ ਅਤੇ ਸਿਧਾਰਥ ਨੂੰ ਉਨ੍ਹਾਂ ਦੇ ਪ੍ਰਸ਼ੰਸਕ 'ਸਿਡਨਾਜ਼' ਕਹਿੰਦੇ ਸਨ।
2/8

ਸਿਡਨਾਜ਼ ਦੀ ਕੈਮਿਸਟਰੀ ਚੰਗੀ ਚੱਲ ਰਹੀ ਸੀ, ਪਰ 2 ਸਤੰਬਰ 2021 ਨੂੰ ਉਹ ਮਾੜਾ ਪਲ ਆਇਆ, ਜਦੋਂ ਸਿਧਾਰਥ ਸ਼ੁਕਲਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
Published at : 10 Feb 2023 05:01 PM (IST)
ਹੋਰ ਵੇਖੋ




















