ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Shehnaaz Gill ਤੋਂ Shweta Tiwari ਤਕ, ਇਨ੍ਹਾਂ ਹਸੀਨਾਵਾਂ ਦੀ ਟ੍ਰਾਂਸਫੌਰਮੇਸ਼ਨ ਦੇਖ ਕੇ ਹਰ ਕੋਈ ਰਹਿ ਗਿਆ ਸੀ ਹੈਰਾਨ
![](https://feeds.abplive.com/onecms/images/uploaded-images/2021/10/24/af4fcd153bf8b094a086c32f02826285_original.jpg?impolicy=abp_cdn&imwidth=720)
1/5
![ਬਿਗ ਬੌਸ 13 'ਚ ਨਜ਼ਰ ਆਈ Shehnaaz Gill ਨੇ ਇਸ ਸ਼ੋਅ 'ਚੋਂ ਨਿੱਕਲਣ ਤੋਂ ਬਾਅਦ ਲੁਕਸ ਤੇ ਹੋਰ ਵੀ ਧਿਆਨ ਦਿੱਤਾ। ਇਸ ਮਗਰੋਂ 2020 'ਚ ਜੋ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।](https://feeds.abplive.com/onecms/images/uploaded-images/2021/10/24/0fef3bb78e3fde081724d6c16287a2056d646.jpg?impolicy=abp_cdn&imwidth=720)
ਬਿਗ ਬੌਸ 13 'ਚ ਨਜ਼ਰ ਆਈ Shehnaaz Gill ਨੇ ਇਸ ਸ਼ੋਅ 'ਚੋਂ ਨਿੱਕਲਣ ਤੋਂ ਬਾਅਦ ਲੁਕਸ ਤੇ ਹੋਰ ਵੀ ਧਿਆਨ ਦਿੱਤਾ। ਇਸ ਮਗਰੋਂ 2020 'ਚ ਜੋ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
2/5
![Divyanka Tripathi ਨੇ ਵਿਆਹ ਤੋਂ ਬਾਅਦ ਕਾਫੀ ਵੇਟ ਗੇਨ ਕਰ ਲਿਆ ਸੀ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ 'ਤੇ ਕੰਮ ਕੀਤਾ ਤੇ ਦੇਖਦਿਆਂ ਹੀ ਦਿਵਿਆਂਕਾ ਨੇ ਖੁਦ ਨੂੰ ਫਿੱਟ ਕਰ ਲਿਆ।](https://feeds.abplive.com/onecms/images/uploaded-images/2021/10/24/2246b353b70ba77f53357afab39ebbdca7b5b.jpg?impolicy=abp_cdn&imwidth=720)
Divyanka Tripathi ਨੇ ਵਿਆਹ ਤੋਂ ਬਾਅਦ ਕਾਫੀ ਵੇਟ ਗੇਨ ਕਰ ਲਿਆ ਸੀ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ 'ਤੇ ਕੰਮ ਕੀਤਾ ਤੇ ਦੇਖਦਿਆਂ ਹੀ ਦਿਵਿਆਂਕਾ ਨੇ ਖੁਦ ਨੂੰ ਫਿੱਟ ਕਰ ਲਿਆ।
3/5
![Kashmera Shah ਨੇ ਵੀ 2020 'ਚ ਆਪਣੀਆਂ ਤਸਵੀਰਾਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।](https://feeds.abplive.com/onecms/images/uploaded-images/2021/10/24/f33a1aafc9642f60818735434a83b8915a8b7.jpg?impolicy=abp_cdn&imwidth=720)
Kashmera Shah ਨੇ ਵੀ 2020 'ਚ ਆਪਣੀਆਂ ਤਸਵੀਰਾਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।
4/5
![Rashami Desai ਨੇ ਜਦੋਂ ਨੰਦਿਤ ਸੰਧੂ ਤੋਂ ਤਲਾਕ ਲਿਆ ਸੀ ਤਾਂ ਉਹ ਕਾਫੀ ਦੁਖੀ ਸੀ ਜਿਸ ਦਾ ਅਸਰ ਉਨ੍ਹਾਂ ਦੀ ਲੁਕ 'ਤੇ ਵੀ ਪਿਆ। ਪਰ ਪਰਿਵਾਰ ਤੇ ਦੋਸਤਾਂ ਦੇ ਨਾਲ ਨੇ ਰਸ਼ਿਮ ਦੇਸਾਈ ਨੂੰ ਹਿੰਮਤ ਦਿੱਤੀ ਤੇ ਹੁਣ ਉਹ ਪੂਰੀ ਤਰ੍ਹਾਂ ਫਿੱਟ ਹੈ।](https://feeds.abplive.com/onecms/images/uploaded-images/2021/10/24/0ca9394b7f789e46d0d140d8676886a3a30e0.jpg?impolicy=abp_cdn&imwidth=720)
Rashami Desai ਨੇ ਜਦੋਂ ਨੰਦਿਤ ਸੰਧੂ ਤੋਂ ਤਲਾਕ ਲਿਆ ਸੀ ਤਾਂ ਉਹ ਕਾਫੀ ਦੁਖੀ ਸੀ ਜਿਸ ਦਾ ਅਸਰ ਉਨ੍ਹਾਂ ਦੀ ਲੁਕ 'ਤੇ ਵੀ ਪਿਆ। ਪਰ ਪਰਿਵਾਰ ਤੇ ਦੋਸਤਾਂ ਦੇ ਨਾਲ ਨੇ ਰਸ਼ਿਮ ਦੇਸਾਈ ਨੂੰ ਹਿੰਮਤ ਦਿੱਤੀ ਤੇ ਹੁਣ ਉਹ ਪੂਰੀ ਤਰ੍ਹਾਂ ਫਿੱਟ ਹੈ।
5/5
![Shweta Tiwari ਨੇ ਲੌਕਡਾਊਨ 'ਚ ਖੁਦ ਨੂੰ ਫਿੱਟ ਕਰਨ ਦੀ ਠਾਣ ਲਈ ਸੀ।](https://feeds.abplive.com/onecms/images/uploaded-images/2021/10/24/5de8a644525ab4d10c2a34d74a1b3a3b487be.jpg?impolicy=abp_cdn&imwidth=720)
Shweta Tiwari ਨੇ ਲੌਕਡਾਊਨ 'ਚ ਖੁਦ ਨੂੰ ਫਿੱਟ ਕਰਨ ਦੀ ਠਾਣ ਲਈ ਸੀ।
Published at : 24 Oct 2021 10:41 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)