ਪੜਚੋਲ ਕਰੋ
Lucky Ali Love Life : ਇਸ ਗਾਇਕ ਨੇ ਤਿੰਨ ਵੱਖ-ਵੱਖ ਧਰਮਾਂ ਦੀਆਂ ਕੁੜੀਆਂ ਨਾਲ ਕਰਵਾਇਆ ਵਿਆਹ... ਪਰ ਕਿਸੇ ਨਾਲ ਨਹੀਂ ਨਿਭਾ ਸਕੇ ਰਿਸ਼ਤਾ
ਬਾਲੀਵੁੱਡ 'ਚ ਤੁਸੀਂ ਕਈ ਸਿਤਾਰਿਆਂ ਦੀ ਲਵ ਸਟੋਰੀ ਨੂੰ ਪੂਰਾ ਹੁੰਦਾ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਗਾਇਕ ਲੱਕੀ ਅਲੀ ਦੀ ਕਹਾਣੀ ਤੋਂ ਜਾਣੂ ਕਰਵਾ ਰਹੇ ਹਾਂ, ਜਿਸ ਨੇ ਤਿੰਨ ਵਿਆਹ ਕੀਤੇ ਪਰ ਕਿਸੇ ਨਾਲ ਰਿਸ਼ਤਾ ਨਹੀਂ ਨਿਭਾ ਸਕੇ ।
lucky ali
1/7

ਬਾਲੀਵੁੱਡ 'ਚ ਤੁਸੀਂ ਕਈ ਸਿਤਾਰਿਆਂ ਦੀ ਲਵ ਸਟੋਰੀ ਨੂੰ ਪੂਰਾ ਹੁੰਦਾ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਗਾਇਕ ਲੱਕੀ ਅਲੀ ਦੀ ਕਹਾਣੀ ਤੋਂ ਜਾਣੂ ਕਰਵਾ ਰਹੇ ਹਾਂ, ਜਿਸ ਨੇ ਤਿੰਨ ਵਿਆਹ ਕੀਤੇ ਪਰ ਕਿਸੇ ਨਾਲ ਰਿਸ਼ਤਾ ਨਹੀਂ ਨਿਭਾ ਸਕੇ ।
2/7

ਲੱਕੀ ਅਲੀ 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਹਨ। ਜਿਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਪਰ ਅਭਿਨੇਤਾ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਹੈ।
Published at : 03 Apr 2023 06:45 PM (IST)
ਹੋਰ ਵੇਖੋ