ਪੜਚੋਲ ਕਰੋ
Anushka Shetty: ਬਾਹੂਬਲੀ ਅਦਾਕਾਰਾ ਅਨੁਸ਼ਕਾ ਸ਼ੈੱਟੀ ਦੀ ਬਦਲ ਗਈ ਪੂਰੀ ਲੁੱਕ, ਪਛਾਨਣਾ ਹੋਇਆ ਮੁਸ਼ਕਲ, ਲੋਕਾਂ ਨੇ ਭਾਰ ਘਟਾਉਣ ਦੀ ਦਿੱਤੀ ਸਲਾਹ
ਅਨੁਸ਼ਕਾ ਸ਼ੈੱਟੀ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਸੀ। ਉਨ੍ਹਾਂ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇਕ ਮੰਦਰ 'ਚ ਦੇਖਿਆ ਗਿਆ। ਉਸ ਦੇ ਪ੍ਰਸ਼ੰਸਕ ਉਸ ਨੂੰ ਦੇਖ ਕੇ ਖੁਸ਼ ਹੋਏ ਪਰ ਕੁਝ ਲੋਕਾਂ ਨੇ ਉਸ ਨੂੰ ਬਾਡੀ-ਸ਼ੇਮ ਕਰਨਾ ਸ਼ੁਰੂ ਕਰ ਦਿੱਤਾ।
ਅਨੁਸ਼ਕਾ ਸ਼ੈੱਟੀ
1/8

ਜਦੋਂ ਵੀ ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ' ਦੀ ਦੇਵਸੇਨਾ ਯਾਨੀ ਅਨੁਸ਼ਕਾ ਸ਼ੈੱਟੀ ਦਾ ਨਾਂ ਸਾਹਮਣੇ ਆਉਂਦਾ ਹੈ, ਤਾਂ ਉਸ ਦੀ ਇਹ ਤਸਵੀਰ ਸਾਹਮਣੇ ਆਉਂਦੀ ਹੈ ਜਦੋਂ ਉਹ ਬਲੂ ਕਲਰ ਦੀ ਸਾੜੀ ਪਾ ਕੇ ਤਲਵਾਰਬਾਜ਼ੀ ਕਰ ਰਹੀ ਸੀ ਅਤੇ ਸਫੇਦ ਰੰਗ ਦੇ ਕੱਪੜਿਆਂ ਦੇ ਪਿੱਛੇ ਉਸ ਦੀ ਪਹਿਲੀ ਝਲਕ ਸਾਹਮਣੇ ਆਈ ਸੀ
2/8

ਉਸ ਇੱਕ ਝਲਕ ਨੇ ਸਭ ਨੂੰ ਦੀਵਾਨਾ ਬਣਾ ਦਿੱਤਾ ਸੀ। ਇੰਨਾ ਹੀ ਨਹੀਂ, ਉਹ ਸੀਨ ਵੀ, ਜਦੋਂ ਉਹ ਅਮਰੇਂਦਰ ਬਾਹੂਬਲੀ ਯਾਨੀ ਪ੍ਰਭਾਸ ਨਾਲ ਉਸਦੇ ਰਾਜ ਵਿੱਚ ਜਾਣ ਲਈ ਤਿਆਰ ਹੁੰਦੀ ਹੈ, ਉਦੋਂ ਵੀ ਉਹ ਆਪਣੇ ਸ਼ਾਹੀ ਅਵਤਾਰ ਵਿੱਚ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸ ਦੀ ਖੂਬਸੂਰਤੀ ਦੀ ਪੂਰੀ ਦੁਨੀਆ ਦੀਵਾਨੀ ਹੋ ਗਈ ਸੀ।
Published at : 23 Feb 2023 02:27 PM (IST)
ਹੋਰ ਵੇਖੋ





















