ਪੜਚੋਲ ਕਰੋ
(Source: ECI/ABP News)
Krithi Shetty: ਸਾਊਥ ਅਦਾਕਾਰਾ ਨੇ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸਾੜੀ ਵਿੱਚ ਲੁੱਟੀ ਲਾਈਮਲਾਈਟ
Krithi Shetty Pics: ਦੱਖਣ ਭਾਰਤੀ ਫਿਲਮ ਇੰਡਸਟਰੀ ਦੀ ਉਭਰਦੀ ਅਦਾਕਾਰਾ ਕ੍ਰਿਤੀ ਸ਼ੈੱਟੀ ਨੇ ਆਪਣੀ ਪਹਿਲੀ ਫਿਲਮ 'ਉਪੇਨਾ' ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਹੈ। ਫਿਲਮ 'ਚ ਕ੍ਰਿਤੀ ਅਭਿਨੇਤਾ ਵੈਸ਼ਨਵ ਤੇਜ ਦੇ ਨਾਲ ਨਜ਼ਰ ਆਈ ਸੀ।
Krithi Shetty
1/8
![ਫਿਲਮ 'ਉਪੇਨਾ' ਤੋਂ ਬਾਅਦ ਕ੍ਰਿਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਹ ਨਿਰਦੇਸ਼ਕਾਂ ਦੀ ਸਭ ਤੋਂ ਵੱਧ ਮੰਗ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਦਾਕਾਰਾ ਨੂੰ ਹਾਲ ਹੀ ਵਿੱਚ ਇੱਕ ਅਵਾਰਡ ਫੰਕਸ਼ਨ ਵਿੱਚ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਸਨੇ ਆਪਣੇ ਮਨਮੋਹਕ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲਿਆ ਹੈ।](https://cdn.abplive.com/imagebank/default_16x9.png)
ਫਿਲਮ 'ਉਪੇਨਾ' ਤੋਂ ਬਾਅਦ ਕ੍ਰਿਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਹ ਨਿਰਦੇਸ਼ਕਾਂ ਦੀ ਸਭ ਤੋਂ ਵੱਧ ਮੰਗ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਦਾਕਾਰਾ ਨੂੰ ਹਾਲ ਹੀ ਵਿੱਚ ਇੱਕ ਅਵਾਰਡ ਫੰਕਸ਼ਨ ਵਿੱਚ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਸਨੇ ਆਪਣੇ ਮਨਮੋਹਕ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
2/8
![ਐਕਟਿੰਗ ਤੋਂ ਇਲਾਵਾ ਕ੍ਰਿਤੀ ਆਪਣੇ ਗਲੈਮਰਸ ਲੁੱਕ ਨਾਲ ਵੀ ਧਿਆਨ ਖਿੱਚਦੀ ਹੈ ਅਤੇ ਐਵਾਰਡ ਨਾਈਟ 'ਚ ਵੀ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਹੀ ਸਨ।](https://cdn.abplive.com/imagebank/default_16x9.png)
ਐਕਟਿੰਗ ਤੋਂ ਇਲਾਵਾ ਕ੍ਰਿਤੀ ਆਪਣੇ ਗਲੈਮਰਸ ਲੁੱਕ ਨਾਲ ਵੀ ਧਿਆਨ ਖਿੱਚਦੀ ਹੈ ਅਤੇ ਐਵਾਰਡ ਨਾਈਟ 'ਚ ਵੀ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਹੀ ਸਨ।
3/8
![ਕ੍ਰਿਤੀ ਸ਼ੈੱਟੀ ਨੂੰ Siima ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਸਮਾਗਮ ਵਿੱਚ ਉਸਦਾ ਅੰਦਾਜ਼ ਦੇਖਣਯੋਗ ਸੀ।](https://cdn.abplive.com/imagebank/default_16x9.png)
ਕ੍ਰਿਤੀ ਸ਼ੈੱਟੀ ਨੂੰ Siima ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਸਮਾਗਮ ਵਿੱਚ ਉਸਦਾ ਅੰਦਾਜ਼ ਦੇਖਣਯੋਗ ਸੀ।
4/8
![ਸਨਮਾਨਿਤ ਹੋਣ ਤੋਂ ਬਾਅਦ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਵੋਟ ਦਿੱਤੀ।](https://cdn.abplive.com/imagebank/default_16x9.png)
ਸਨਮਾਨਿਤ ਹੋਣ ਤੋਂ ਬਾਅਦ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਵੋਟ ਦਿੱਤੀ।
5/8
![ਅਵਾਰਡ ਨਾਈਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, 'ਇਸ ਸਨਮਾਨ ਅਤੇ ਪ੍ਰਸ਼ੰਸਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ @siimawards.. ਨਾਲ ਹੀ ਮੇਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਮੈਨੂੰ ਵੋਟ ਕਰਨ ਵਾਲਿਆਂ ਨੂੰ ਬਹੁਤ ਸਾਰਾ ਪਿਆਰ। ਤੁਸੀਂ ਮੇਰੀ ਪ੍ਰੇਰਨਾ ਹੋ… ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਵੱਡਾ ਸੋਚੋ।'](https://cdn.abplive.com/imagebank/default_16x9.png)
ਅਵਾਰਡ ਨਾਈਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, 'ਇਸ ਸਨਮਾਨ ਅਤੇ ਪ੍ਰਸ਼ੰਸਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ @siimawards.. ਨਾਲ ਹੀ ਮੇਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਮੈਨੂੰ ਵੋਟ ਕਰਨ ਵਾਲਿਆਂ ਨੂੰ ਬਹੁਤ ਸਾਰਾ ਪਿਆਰ। ਤੁਸੀਂ ਮੇਰੀ ਪ੍ਰੇਰਨਾ ਹੋ… ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਵੱਡਾ ਸੋਚੋ।'
6/8
![ਆਪਣੀ ਖੂਬਸੂਰਤ ਲੁੱਕ ਦੀ ਫੋਟੋ ਐਲਬਮ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਲਿਖਿਆ, 'ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਸ ਖੂਬਸੂਰਤ ਸਾੜੀ ਨੂੰ ਪਹਿਨਣ ਲਈ ਬਹੁਤ ਉਤਸ਼ਾਹਿਤ ਸੀ, ਜਿਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।](https://cdn.abplive.com/imagebank/default_16x9.png)
ਆਪਣੀ ਖੂਬਸੂਰਤ ਲੁੱਕ ਦੀ ਫੋਟੋ ਐਲਬਮ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਲਿਖਿਆ, 'ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਸ ਖੂਬਸੂਰਤ ਸਾੜੀ ਨੂੰ ਪਹਿਨਣ ਲਈ ਬਹੁਤ ਉਤਸ਼ਾਹਿਤ ਸੀ, ਜਿਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।
7/8
![ਅਦਾਕਾਰਾ ਅੱਗੇ ਲਿਖਦੀ ਹੈ, 'ਮਨੀਸ਼ ਜੀ..ਤੁਸੀਂ ਮੇਰੇ ਪੁਰਸਕਾਰ ਜਿੱਤਣ ਨੂੰ ਹੋਰ ਵੀ ਖਾਸ ਬਣਾ ਦਿੱਤਾ ਅਤੇ ਅਜਿਹਾ ਕਰਨ ਲਈ ਮੇਰੀ ਡ੍ਰੀਮ ਟੀਮ @ashwin_ash1 ਅਤੇ @hassankhan_3 ਦਾ ਬਹੁਤ ਬਹੁਤ ਧੰਨਵਾਦ।'](https://cdn.abplive.com/imagebank/default_16x9.png)
ਅਦਾਕਾਰਾ ਅੱਗੇ ਲਿਖਦੀ ਹੈ, 'ਮਨੀਸ਼ ਜੀ..ਤੁਸੀਂ ਮੇਰੇ ਪੁਰਸਕਾਰ ਜਿੱਤਣ ਨੂੰ ਹੋਰ ਵੀ ਖਾਸ ਬਣਾ ਦਿੱਤਾ ਅਤੇ ਅਜਿਹਾ ਕਰਨ ਲਈ ਮੇਰੀ ਡ੍ਰੀਮ ਟੀਮ @ashwin_ash1 ਅਤੇ @hassankhan_3 ਦਾ ਬਹੁਤ ਬਹੁਤ ਧੰਨਵਾਦ।'
8/8
![ਸੋਸ਼ਲ ਮੀਡੀਆ ਯੂਜ਼ਰਸ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ ਯੂਜ਼ਰਸ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।
Published at : 19 Sep 2022 08:06 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)