ਪੜਚੋਲ ਕਰੋ
ਵਿਆਹ ਦੇ ਬੰਧਨ 'ਚ ਬੱਝੇ ਸਾਊਥ ਸੁਪਰਸਟਾਰ ਨਯਨਤਾਰਾ ਤੇ ਵਿਗਨੇਸ਼, ਸਾਹਮਣੇ ਆਈ ਪਹਿਲੀ ਖੂਬਸੂਰਤ ਤਸਵੀਰ
ਨਯਨਤਾਰਾ- ਵਿਗਨੇਸ਼ ਸ਼ਿਵਨ ਦਾ ਹੋਇਆ ਵਿਆਹ
1/7

ਸਾਊਥ ਦੀ ਸੁਪਰਸਟਾਰ ਅਦਾਕਾਰਾ ਨਯਨਤਾਰਾ (Nayanthara) ਆਪਣੇ ਬੁਆਏਫ੍ਰੈਂਡ ਵਿਗਨੇਸ਼ ਸ਼ਿਵਨ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਵਿਗਨੇਸ਼ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਪਹਿਲੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਵਿਗਨੇਸ਼ ਆਪਣੀ ਪਤਨੀ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
2/7

ਵਿਆਹ ਤੋਂ ਕੁਝ ਘੰਟੇ ਪਹਿਲਾਂ ਸ਼ਿਵਨ ਨੇ ਆਪਣੀ ਪਤਨੀ ਲਈ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਸੀ।
Published at : 09 Jun 2022 04:38 PM (IST)
ਹੋਰ ਵੇਖੋ




















