ਪੜਚੋਲ ਕਰੋ
Sunanda Sharma: ਸੁਨੰਦਾ ਸ਼ਰਮਾ ਦਾ 31ਵਾਂ ਜਨਮਦਿਨ, ਜਾਣੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
Sunanda Sharma Birthday: ਸੁਨੰਦਾ ਸ਼ਰਮਾ ਅੱਜ ਯਾਨਿ 30 ਜਨਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਗਾਇਕਾ ਨੂੰ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਖੂਬ ਪਿਆਰ ਤੇ ਵਧਾਈਆਂ ਮਿਲ ਰਹੀਆਂ ਹਨ।
ਸੁਨੰਦਾ ਸ਼ਰਮਾ
1/9

ਸੁਨੰਦਾ ਸ਼ਰਮਾ ਅੱਜ ਯਾਨਿ 30 ਜਨਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਗਾਇਕਾ ਨੂੰ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਖੂਬ ਪਿਆਰ ਤੇ ਵਧਾਈਆਂ ਮਿਲ ਰਹੀਆਂ ਹਨ।
2/9

ਪੰਜਾਬੀ ਗਇਕਾ ਸੁਨੰਦਾ ਸ਼ਰਮਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ 9 ਸਾਲ ਦੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।
Published at : 30 Jan 2023 04:30 PM (IST)
ਹੋਰ ਵੇਖੋ





















