ਪੜਚੋਲ ਕਰੋ
Sunil Dutt: ਜਦੋਂ ਇੱਕ ਗਲਤ ਫੈਸਲੇ ਕਰਕੇ ਸੁਨੀਲ ਦੱਤ ਹੋ ਗਏ ਸੀ ਦੀਵਾਲੀਆ, 60 ਲੱਖ ਦਾ ਕਰਜ਼ਾ, ਘਰ ਹੋ ਗਿਆ ਸੀ ਗਿਰਵੀ
Sunil Dutt Birth Anniversary: ਸੁਨੀਲ ਦੱਤ ਦੀ ਇਹ ਹਾਲਤ ਉਨ੍ਹਾਂ ਦੇ ਇਕ ਫੈਸਲੇ ਕਾਰਨ ਹੋਈ। ਜੇਕਰ ਉਨ੍ਹਾਂ ਨੇ ਫਿਲਮ 'ਰੇਸ਼ਮਾ ਔਰ ਸ਼ੇਰਾ' ਨੂੰ ਦੁਬਾਰਾ ਸ਼ੂਟ ਕਰਨ ਦਾ ਫੈਸਲਾ ਨਾ ਲਿਆ ਹੁੰਦਾ ਤਾਂ ਉਨ੍ਹਾਂ ਨੂੰ ਸਮੱਸਿਆ ਤੋਂ ਨਾ ਲੰਘਣਾ ਪੈਂਦਾ
ਸੁਨੀਲ ਦੱਤ
1/10

ਸੁਨੀਲ ਦੱਤ ਫਿਲਮ ਇੰਡਸਟਰੀ ਦੇ ਬਿਹਤਰੀਨ ਸਿਤਾਰਿਆਂ 'ਚੋਂ ਇਕ ਸਨ। ਲੋਕ ਉਨ੍ਹਾਂ ਦੀ ਅਦਾਕਾਰੀ ਵੱਲ ਖਿੱਚੇ ਜਾਂਦੇ ਸਨ। ਸੁਨੀਲ ਦੱਤ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ।
2/10

ਉਨ੍ਹਾਂ ਨੇ ਆਪਣੇ ਕਰੀਅਰ 'ਚ ਪ੍ਰਸਿੱਧੀ ਦੇ ਨਾਲ-ਨਾਲ ਧਨ ਵੀ ਕਮਾਇਆ ਪਰ, ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਨੂੰ ਆਪਣੀਆਂ ਕਾਰਾਂ ਵੇਚਣੀਆਂ ਪਈਆਂ। ਘਰ ਵੀ ਗਿਰਵੀ ਰੱਖਿਆ ਗਿਆ ਸੀ।
Published at : 06 Jun 2023 10:34 PM (IST)
ਹੋਰ ਵੇਖੋ





















