ਪੜਚੋਲ ਕਰੋ
Karan Deol; ਕਰਨ ਦਿਓਲ-ਦ੍ਰਿਸ਼ਾ ਦੀਆਂ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੰਨੀ ਦਿਓਲ ਦੀ ਮਹਿੰਦੀ ਨੇ ਲੁੱਟੀ ਮਹਿਫਲ
Karan Deol Wedding: ਧਰਮਿੰਦਰ-ਸੰਨੀ ਦਿਓਲ ਦੇ ਨਾਲ ਨਾਲ ਪੂਰਾ ਦਿਓਲ ਪਰਿਵਾਰ ਇੰਨੀਂ ਦਿਨੀਂ ਸੁਰਖੀਆਂ ਵਿੱਚ ਹੈ। ਖਾਸ ਕਰਕੇ ਸੰਨੀ ਦਾ ਲਾਡਲਾ ਕਰਨ ਦਿਓਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਰਨ ਦਿਓਲ, ਸੰਨੀ ਦਿਓਲ
1/8

ਦਰਅਸਲ, 18 ਜੂਨ ਨੂੰ ਕਰਨ ਆਪਣੀ ਲੰਬੇ ਸਮੇਂ ਦੀ ਗਰਲ ਫਰੈਂਡ ਦ੍ਰਿਸ਼ਾ ਆਚਾਰੀਆ ਦੇ ਨਾਲ ਵਿਆਹ ਕਰਨ ਜਾ ਰਿਹਾ ਹੈ।
2/8

ਇਸ ਤੋਂ ਪਹਿਲਾਂ ਕਰਨ-ਦ੍ਰਿਸ਼ਾ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੁਣ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ।
Published at : 16 Jun 2023 04:53 PM (IST)
ਹੋਰ ਵੇਖੋ





















