ਪੜਚੋਲ ਕਰੋ
Alia Bhatt: ਆਲੀਆ ਭੱਟ ਨਾਲ ਕੰਮ ਕਰਨਾ ਚਾਹੁੰਦੇ ਹਨ ਸੰਨੀ ਦਿਓਲ, ਟੈਲੇਂਟ ਦੀ ਕੀਤੀ ਤਾਰੀਫ, ਬੋਲੇ- 'ਕੋਈ ਵੀ ਕਿਰਦਾਰ ਚੱਲੇਗਾ'
Sunny Deol: ਸੰਨੀ ਦਿਓਲ ਦੀ ਗਦਰ 2 ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਨੂੰ ਕਈ ਫਿਲਮਾਂ ਦੇ ਆਫਰ ਆਏ ਹਨ।
ਆਲੀਆ ਭੱਟ ਨਾਲ ਕੰਮ ਕਰਨਾ ਚਾਹੁੰਦੇ ਹਨ ਸੰਨੀ ਦਿਓਲ, ਟੈਲੇਂਟ ਦੀ ਕੀਤੀ ਤਾਰੀਫ, ਬੋਲੇ- 'ਕੋਈ ਵੀ ਕਿਰਦਾਰ ਚੱਲੇਗਾ'
1/8

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ਗਦਰ 2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਫਿਲਮ ਨੇ 465 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਜਲਦ ਹੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਜਾ ਰਹੀ ਹੈ। 22 ਸਾਲ ਬਾਅਦ ਆਈ ਗਦਰ ਦੇ ਸੀਕਵਲ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ।
2/8

ਤਾਰਾ ਸਿੰਘ ਅਤੇ ਸਕੀਨਾ ਦੀ ਕੈਮਿਸਟਰੀ ਦਾ ਜਾਦੂ ਇੱਕ ਵਾਰ ਫਿਰ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੰਨੀ ਦਿਓਲ ਬਾਲੀਵੁੱਡ ਅਦਾਕਾਰਾ ਨਾਲ ਕੰਮ ਕਰਨਾ ਚਾਹੁੰਦੇ ਹਨ। ਜਿਸ ਦੀ ਇੱਛਾ ਅਦਾਕਾਰ ਨੇ ਆਪ ਜ਼ਾਹਿਰ ਕੀਤੀ ਹੈ।
Published at : 30 Aug 2023 08:07 PM (IST)
ਹੋਰ ਵੇਖੋ





















