ਪੜਚੋਲ ਕਰੋ
ਸੌਖਾ ਨਹੀਂ ਸੀ ਸਨੀ ਲਿਓਨੀ ਦਾ ਸਫਰ, ਅੱਜ ਵੀ ਤੰਗ ਕਰਦਾ ਅਤੀਤ
Sunny Leone
1/6

ਸਨੀ ਲਿਓਨੀ (Sunny Leone) ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਪਰ ਸੰਨੀ ਲਿਓਨੀ ਦੀ (Sunny Leone Biography) ਲਈ ਇਹ ਸਫਰ ਇੰਨਾ ਆਸਾਨ ਨਹੀਂ ਸੀ।
2/6

ਉਨ੍ਹਾਂ ਦੇ ਅਤੀਤ ਉਨ੍ਹਾਂ ਦਾ ਕਦੇ ਸਾਥ ਨਹੀਂ ਛੱਡਿਆ, ਬਾਲੀਵੁੱਡ 'ਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇੱਕ ਇੰਟਰਵਿਊ 'ਚ ਸੰਨੀ ਨੇ ਦੱਸਿਆ ਸੀ ਕਿ ਵੱਡੇ-ਵੱਡੇ ਸਿਤਾਰਿਆਂ ਦੀਆਂ ਪਤਨੀਆਂ ਨੇ ਵੀ ਉਨ੍ਹਾਂ ਨੂੰ ਆਪਣੇ ਨਾਲ ਕੰਮ ਨਹੀਂ ਕਰਨ ਦਿੰਦੀਆਂ ਸਨ।
Published at : 29 Dec 2021 03:17 PM (IST)
ਹੋਰ ਵੇਖੋ





















