ਪੜਚੋਲ ਕਰੋ
ਸੰਨੀ ਲਿਓਨ ਨੇ ਦੱਸੀ ਆਪਣੇ ਨਾਂ ਦੇ ਪਿੱਛੇ ਦੀ ਕਹਾਣੀ, ਬੋਲੀ- 'ਸਨੀ ਮੇਰੇ ਭਰਾ ਦਾ ਕੱਚਾ ਨਾਂ, ਮੇਰੀ ਮਾਂ ਨੂੰ ਨਫਰਤ ਸੀ....'
Sunny Leone Stage Name: ਸੰਨੀ ਲਿਓਨ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ ਸੀ। ਸੰਨੀ ਲਿਓਨ ਨੂੰ ਆਪਣੀ ਪਹਿਲੀ ਫਿਲਮ ਬਿੱਗ ਬੌਸ ਵਿੱਚ ਹੀ ਮਿਲੀ ਸੀ।
ਸੰਨੀ ਲਿਓਨ
1/8

ਅਦਾਕਾਰਾ ਸੰਨੀ ਲਿਓਨ ਦਾ ਅਸਲੀ ਨਾਮ ਕਰਨਜੀਤ ਕੌਰ ਵੋਹਰਾ ਹੈ। ਹਾਲ ਹੀ ਵਿੱਚ ਉਸਨੇ ਦੱਸਿਆ ਕਿ ਉਸਨੇ ਆਪਣਾ ਨਾਮ ਕਿਉਂ ਬਦਲਿਆ ਹੈ।
2/8

ਉਸਦਾ ਪਹਿਲਾ ਨਾਮ ਸੰਨੀ ਉਸਦੇ ਭਰਾ ਸੰਦੀਪ ਸਿੰਘ ਦਾ ਹੈ, ਜਿਸਦਾ ਉਪਨਾਮ ਸੰਨੀ ਹੈ। ਉਸਦੇ ਆਖਰੀ ਨਾਮ ਲਿਓਨੀ ਦੇ ਪਿੱਛੇ ਵੀ ਇੱਕ ਕਹਾਣੀ ਹੈ।
Published at : 20 Jul 2023 08:55 PM (IST)
ਹੋਰ ਵੇਖੋ





















