ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Super Dancer 4: Shilpa Shetty Kundra ਨੇ ਪੈਂਟ ਨਾਲ ਫਲੌਂਟ ਕੀਤੀ ਸਾੜੀ, ਦੇਖੋ ਗਲੈਮਰਸ ਫੋਟੋਜ਼
1
1/5
![ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਇੱਕ ਅਜਿਹੀ ਅਭਿਨੇਤਰੀ ਹੈ ਜੋ ਨਾ ਸਿਰਫ ਆਪਣੀ ਸ਼ਾਨਦਾਰ ਦਿੱਖ ਅਤੇ ਅਦਾਕਾਰੀ ਦੇ ਹੁਨਰ ਲਈ ਜਾਣੀ ਜਾਂਦੀ ਹੈ ਬਲਕਿ ਇੰਡਸਟਰੀ ਵਿੱਚ ਇੱਕ ਫਿਟਨੈਸ ਆਈਕਨ ਵੀ ਹੈ। ਸ਼ਿਲਪਾ ਸ਼ੈੱਟੀ ਫਿਟਨੈਸ ਫਰੀਕ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਇੱਕ ਅਜਿਹੀ ਅਭਿਨੇਤਰੀ ਹੈ ਜੋ ਨਾ ਸਿਰਫ ਆਪਣੀ ਸ਼ਾਨਦਾਰ ਦਿੱਖ ਅਤੇ ਅਦਾਕਾਰੀ ਦੇ ਹੁਨਰ ਲਈ ਜਾਣੀ ਜਾਂਦੀ ਹੈ ਬਲਕਿ ਇੰਡਸਟਰੀ ਵਿੱਚ ਇੱਕ ਫਿਟਨੈਸ ਆਈਕਨ ਵੀ ਹੈ। ਸ਼ਿਲਪਾ ਸ਼ੈੱਟੀ ਫਿਟਨੈਸ ਫਰੀਕ ਹੈ।
2/5
![ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।](https://cdn.abplive.com/imagebank/default_16x9.png)
ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।
3/5
![ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਸ ਪੋਸਟ ਨੇ ਇੱਕ ਵਾਰ ਫਿਰ ਇੰਟਰਨੈਟ 'ਤੇ ਤੂਫਾਨ ਮਚਾਇਆ ਹੈ।](https://cdn.abplive.com/imagebank/default_16x9.png)
ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਸ ਪੋਸਟ ਨੇ ਇੱਕ ਵਾਰ ਫਿਰ ਇੰਟਰਨੈਟ 'ਤੇ ਤੂਫਾਨ ਮਚਾਇਆ ਹੈ।
4/5
![ਫੋਟੋ ਵਿੱਚ, ਸ਼ਿਲਪਾ ਸ਼ੈੱਟੀ ਕਿਊਬਿਕ ਤੋਂ ਬੰਧਨਿ ਪ੍ਰਿੰਟ ਦੇ ਨਾਲ ਪੀਲੇ ਰੰਗ ਦੀ ਪੈਂਟ ਸਾੜੀ ਪਹਿਨੀ ਵੇਖੀ ਜਾ ਸਕਦੀ ਹੈ।](https://cdn.abplive.com/imagebank/default_16x9.png)
ਫੋਟੋ ਵਿੱਚ, ਸ਼ਿਲਪਾ ਸ਼ੈੱਟੀ ਕਿਊਬਿਕ ਤੋਂ ਬੰਧਨਿ ਪ੍ਰਿੰਟ ਦੇ ਨਾਲ ਪੀਲੇ ਰੰਗ ਦੀ ਪੈਂਟ ਸਾੜੀ ਪਹਿਨੀ ਵੇਖੀ ਜਾ ਸਕਦੀ ਹੈ।
5/5
![ਉਸਨੇ ਇਸ ਡਰੈੱਸ ਨੂੰ ਪਿੰਕ ਬੈਲਟ ਨਾਲ ਕੈਰੀ ਕੀਤਾ ਹੈ। ਦਿਵਾ ਆਪਣੇ ਆਫਬੀਟ ਦੇਸੀ ਅਵਤਾਰ ਵਿੱਚ ਬਹੁਤ ਗਲੈਮਰਸ ਲੱਗ ਰਹੀ ਹੈ।](https://cdn.abplive.com/imagebank/default_16x9.png)
ਉਸਨੇ ਇਸ ਡਰੈੱਸ ਨੂੰ ਪਿੰਕ ਬੈਲਟ ਨਾਲ ਕੈਰੀ ਕੀਤਾ ਹੈ। ਦਿਵਾ ਆਪਣੇ ਆਫਬੀਟ ਦੇਸੀ ਅਵਤਾਰ ਵਿੱਚ ਬਹੁਤ ਗਲੈਮਰਸ ਲੱਗ ਰਹੀ ਹੈ।
Published at : 28 Aug 2021 07:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)