ਪੜਚੋਲ ਕਰੋ
Taarak Mehta ka Ooltah Chashmah: ਕਿਸੇ ਨੇ ਪਿਤਾ ਦੀ ਬਿਮਾਰੀ ਤੇ ਕਿਸੇ ਨੇ ਫੀਸ ਨਾ ਵਧਾਉਣ ਕਰ ਕੇ ਛੱਡਿਆ ਸ਼ੋਅ, ਹੁਣ ਤਕ ਇਹ ਕਲਾਕਾਰ ਕਹਿ ਚੁੱਕੇ ਨੇ ਸ਼ੋਅ ਨੂੰ ਅਲਵਿਦਾ
Taarak Mehta ka Ooltah Chashmah
1/8

ਨੇਹਾ ਮਹਿਤਾ - ਜਦੋਂ ਸਾਲ 2008 'ਚ ਤਾਰਕ ਮਹਿਤਾ ਕਾ ਉਲਟ ਚਸ਼ਮਾ ਸ਼ੁਰੂ ਹੋਈ ਸੀ। ਨੇਹਾ ਮਹਿਤਾ ਸ਼ੋਅ 'ਚ ਅੰਜਲੀ ਮਹਿਤਾ ਦੇ ਰੂਪ 'ਚ ਨਜ਼ਰ ਆਈ ਸੀ। ਉਨ੍ਹਾਂ ਦਾ ਕਿਰਦਾਰ ਕਾਫੀ ਦਿਲਚਸਪ ਸੀ। ਇਸ ਲਈ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਪਰ 2020 'ਚ ਉਸਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।
2/8

ਮੀਡੀਆ ਰਿਪੋਰਟਾਂ 'ਚ ਸ਼ੋਅ ਛੱਡਣ ਦਾ ਕਾਰਨ ਵੀ ਦੱਸਿਆ ਗਿਆ ਹੈ। ਕਿਹਾ ਜਾਂਦਾ ਸੀ ਕਿ ਨੇਹਾ ਮਹਿਤਾ ਹੁਣ ਆਪਣੇ ਕਰੀਅਰ 'ਚ ਕੁਝ ਵੱਖਰਾ ਕਰਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ। ਇਸ ਦੇ ਨਾਲ ਹੀ ਸ਼ੋਅ ਛੱਡਣ ਤੋਂ ਬਾਅਦ ਨੇਹਾ ਗੁਜਰਾਤੀ ਸਿਨੇਮਾ 'ਚ ਕੰਮ ਕਰ ਰਹੀ ਹੈ।
Published at : 24 Jan 2022 06:53 PM (IST)
ਹੋਰ ਵੇਖੋ





















