ਪੜਚੋਲ ਕਰੋ
ਅੱਲੂ ਅਰਜੁਨ ਤੋਂ ਨਯਨਤਾਰਾ ਤੱਕ, ਇਨ੍ਹਾਂ ਸਾਊਥ ਸੁਪਰਸਟਾਰਾਂ ਨੇ ਆਪਣੇ ਵਿਆਹਾਂ `ਚ ਖਰਚ ਕੀਤੇ ਕਰੋੜਾਂ
ਬਾਲੀਵੁੱਡ ਸਿਤਾਰਿਆਂ ਵਾਂਗ, ਸਾਊਥ ਸੈਲੇਬਸ ਦੇ ਵਿਆਹ ਵੀ ਆਮ ਵਿਆਹਾਂ ਤੋਂ ਵੱਖਰੇ ਹੁੰਦੇ ਹਨ। ਉਨ੍ਹਾਂ ਦੇ ਵਿਆਹ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਆਓ ਜਾਣਦੇ ਹਾਂ ਕਿਹੜੇ ਸਾਊਥ ਸਟਾਰਾਂ ਨੇ ਆਪਣੇ ਵਿਆਹਾਂ `ਤੇ ਪਾਣੀ ਵਾਂਗ ਪੈਸੇ ਵਹਾਏ
ਅੱਲੂ ਅਰਜੁਨ ਤੋਂ ਨਯਨਤਾਰਾ ਤੱਕ, ਇਨ੍ਹਾਂ ਸਾਊਥ ਸੁਪਰਸਟਾਰਾਂ ਨੇ ਆਪਣੇ ਵਿਆਹਾਂ `ਚ ਖਰਚ ਕੀਤੇ ਕਰੋੜਾਂ
1/8

ਬਾਲੀਵੁੱਡ ਸਿਤਾਰਿਆਂ ਵਾਂਗ, ਸਾਊਥ ਸੈਲੇਬਸ ਦੇ ਵਿਆਹ ਵੀ ਆਮ ਵਿਆਹਾਂ ਤੋਂ ਵੱਖਰੇ ਹੁੰਦੇ ਹਨ। ਉਨ੍ਹਾਂ ਦੇ ਵਿਆਹ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਆਓ ਜਾਣਦੇ ਹਾਂ ਕਿਹੜੇ ਸਾਊਥ ਸਟਾਰਾਂ ਨੇ ਆਪਣੇ ਵਿਆਹਾਂ `ਤੇ ਪਾਣੀ ਵਾਂਗ ਪੈਸੇ ਵਹਾਏ
2/8

ਫਿਲਮ ਅਤੇ ਟੀਵੀ ਅਦਾਕਾਰਾਂ ਦੇ ਵਿਆਹ ਹਮੇਸ਼ਾ ਚਰਚਾ ਦਾ ਵਿਸ਼ਾ ਰਹੇ ਹਨ, ਕਿਉਂਕਿ ਉਨ੍ਹਾਂ ਦਾ ਵਿਆਹ ਆਮ ਵਿਆਹਾਂ ਨਾਲੋਂ ਵੱਖਰਾ ਹੁੰਦਾ ਹੈ। ਬਾਲੀਵੁੱਡ ਦੇ ਜ਼ਿਆਦਾਤਰ ਸਿਤਾਰਿਆਂ ਨੇ ਆਪਣੇ ਵਿਆਹ ਧੂਮ-ਧਾਮ ਨਾਲ ਕੀਤੇ ਹਨ। ਇਸ ਦੇ ਨਾਲ ਹੀ ਸਾਊਥ ਇੰਡਸਟਰੀ 'ਚ ਕਈ ਅਜਿਹੇ ਸੈਲੇਬਸ ਹਨ, ਜਿਨ੍ਹਾਂ ਨੇ ਆਪਣੇ ਵਿਆਹ 'ਚ ਪਾਣੀ ਵਾਂਗ ਪੈਸਾ ਵਹਾ ਦਿੱਤਾ ਹੈ। ਆਓ ਦੱਸਦੇ ਹਾਂ ਉਨ੍ਹਾਂ ਬਾਰੇ..
Published at : 26 Aug 2022 01:48 PM (IST)
ਹੋਰ ਵੇਖੋ