ਪੜਚੋਲ ਕਰੋ
Priyanka Chopra ਦੀਆਂ ਇਹ ਅਦਾਵਾਂ ਤੁਹਾਨੂੰ ਵੀ ਕਰ ਦੇਣਗੀਆਂ ਦਿਵਾਨਾ, ਵੇਖੋ ਇਹ ਤਸਵੀਰਾਂ
Priyanka Chopra ਦੀਆਂ ਇਹ ਅਦਾਵਾਂ ਤੁਹਾਨੂੰ ਵੀ ਕਰ ਦੇਣਗੀਆਂ ਦਿਵਾਨਾ, ਵੇਖੋ ਇਹ ਤਸਵੀਰਾਂ
1/6

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ, ਪ੍ਰਿਯੰਕਾ ਨੇ ਆਪਣੀ ਵਧਦੀ ਉਮਰ ਦੇ ਨਾਲ ਉਸਦੇ ਸਰੀਰ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਖੁੱਲ੍ਹ ਕੇ ਬੋਲਿਆ ਹੈ।
2/6

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 38 ਸਾਲ ਦੀ ਹੋ ਗਈ ਹੈ। ਸਾਲ 2000 ਵਿਚ, ਪ੍ਰਿਯੰਕਾ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ।ਪ੍ਰਿਯੰਕਾ ਨੇ ਦੱਸਿਆ ਕਿ, ਹਾਲਾਂਕਿ ਹੁਣ ਉਹ ਇਕ ਅੰਤਰਰਾਸ਼ਟਰੀ ਸਟਾਰ ਬਣ ਗਈ ਹੈ ਅਤੇ ਕਈ ਹਿੱਟ ਫਿਲਮਾਂ ਵੀ ਕਰ ਚੁੱਕੀ ਹੈ। ਪਰ ਇਕ ਸਮਾਂ ਸੀ ਜਦੋਂ ਉਹ ਆਪਣੇ ਸਰੀਰ ਬਾਰੇ ਬਿਲਕੁਲ ਸਹਿਜ ਮਹਿਸੂਸ ਨਹੀਂ ਕਰਦੀ ਸੀ।
Published at : 15 May 2021 03:51 PM (IST)
ਹੋਰ ਵੇਖੋ





















