ਪੜਚੋਲ ਕਰੋ
Salman Khan: ਸਲਮਾਨ ਖਾਨ ਖਿਲਾਫ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਫਿਰ ਕੱਢੀ ਭੜਾਸ, ਬੋਲੀ- 'ਉਹ 6-7 ਸਾਲ 'ਚ ਗਰਲਫਰੈਂਡ ਤੋਂ ਬੋਰ ਹੋ ਜਾਂਦਾ'
Tiger 3: ਅਭਿਨੇਤਾ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਕਹਿ ਰਹੀ ਹੈ ਕਿ ਸਲਮਾਨ 6-7 ਸਾਲ ਬਾਅਦ ਆਪਣੀ ਪ੍ਰੇਮਿਕਾ ਤੋਂ ਬੋਰ ਹੋ ਜਾਂਦੇ ਹਨ।
ਸਲਮਾਨ ਖਾਨ ਖਿਲਾਫ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਫਿਰ ਕੱਢੀ ਭੜਾਸ, ਬੋਲੀ- 'ਉਹ 6-7 ਸਾਲ 'ਚ ਗਰਲਫਰੈਂਡ ਤੋਂ ਬੋਰ ਹੋ ਜਾਂਦਾ'
1/7

ਬਾਲੀਵੁੱਡ ਦੇ ਟਾਈਗਰ ਯਾਨੀ ਸਲਮਾਨ ਖਾਨ ਅਕਸਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਪ੍ਰੇਮ ਸਬੰਧਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਅਦਾਕਾਰ ਦੀ ਸਾਬਕਾ ਪ੍ਰੇਮਿਕਾ ਅਤੇ ਅਦਾਕਾਰਾ ਸੋਮੀ ਅਲੀ ਵੀ ਸਮੇਂ-ਸਮੇਂ 'ਤੇ ਸਲਮਾਨ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕਰਦੀ ਰਹਿੰਦੀ ਹੈ।
2/7

ਇਨ੍ਹੀਂ ਦਿਨੀਂ ਸੋਮੀ ਦਾ ਇਕ ਪੁਰਾਣਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਕਹਿ ਰਹੀ ਹੈ ਕਿ ਸਲਮਾਨ ਖਾਨ ਛੇ-ਸੱਤ ਸਾਲ ਬਾਅਦ ਆਪਣੀ ਪ੍ਰੇਮਿਕਾ ਤੋਂ 'ਬੋਰ' ਹੋ ਜਾਂਦਾ ਹੈ।
Published at : 15 Nov 2023 10:40 AM (IST)
ਹੋਰ ਵੇਖੋ




















