ਪੜਚੋਲ ਕਰੋ
Gurdas Maan B’day: ਦਿਲ ਦਾ ਮਮਲਾ ਹੈ... ਨਾਲ ਰਾਤੋ ਰਾਤ ਬਣ ਗਏ ਸੀ ਦੇਸ਼ ਦੇ ਪਸੰਦੀਦਾ, ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ
Gurdas Maan: ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਗਿਦਬਾ ਵਿੱਚ ਹੋਇਆ ਸੀ।
Gurdas Maan
1/8

ਉਨ੍ਹਾਂ ਦਾ ਜਨਮ ਗੁਰਦੇਵ ਸਿੰਘ ਅਤੇ ਤੇਜ ਕੌਰ ਦੇ ਘਰ ਹੋਈਆ ਸੀ। ਗੁਰਦਾਸ ਮਾਨ ਪੰਜਾਬੀ ਫ਼ਿਲਮੀ ਗੀਤਾਂ ਦੇ ਨਾਲ-ਨਾਲ ਹਿੰਦੀ ਫ਼ਿਲਮੀ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ। 1980 'ਚ 'ਦਿਲ ਦਾ ਮਮਲਾ ਹੈ' ਗੀਤ ਨਾਲ ਉਸ ਨੇ ਆਪਣੀ ਪਛਾਣ ਬਣਾਈ।
2/8

ਇਸ ਤੋਂ ਬਾਅਦ ਉਸਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਲਿਖੇ। 2015 ਵਿੱਚ, ਉਸਨੇ MTV ਕੋਕ ਸਟੂਡੀਓ ਇੰਡੀਆ 'ਤੇ ਦਿਲਜੀਤ ਦੋਸਾਂਝ ਦੇ ਨਾਲ ਗੀਤ ਕੀ ਬਣੂ ਦੁਨੀਆ ਦਾ 'ਤੇ ਪ੍ਰਦਰਸ਼ਨ ਕੀਤਾ, ਜੋ MTV ਇੰਡੀਆ ਦੇ ਸੀਜ਼ਨ 4 ਦੇ ਐਪੀਸੋਡ 5 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।
Published at : 04 Jan 2023 12:17 PM (IST)
ਹੋਰ ਵੇਖੋ





















