ਪੜਚੋਲ ਕਰੋ
Urvashi Dholakia : 17 ਸਾਲ ਦੀ ਉਮਰ 'ਚ ਬਣੀ ਮਾਂ, 2 ਸਾਲ 'ਚ ਤਲਾਕ, ਸੁਰਖੀਆਂ 'ਚ ਰਹੀ 'ਕੋਮੋਲਿਕਾ' ਦੀ ਪਰਸਨਲ ਲਾਈਫ਼
Urvashi Dholakia
1/8

ਟੀਵੀ ਦੀ ਮੰਨੀ-ਪ੍ਰਮੰਨੀ ਹੀਰੋਇਨ ਨਹੀਂ ਬਲਕਿ ਵਿਲੇਨ ਦੀ ਭੂਮਿਕਾ 'ਚ ਸ਼ੁਮਾਰ ਅਦਾਕਾਰ ਉਰਵਸ਼ੀ ਢੋਲਕੀਆ ਉਰਫ ਕੋਮੋਲਿਕਾ ਸਰਕੀਨ 'ਤੇ ਵਾਪਸੀ ਲਈ ਤਿਆਰ ਹੈ।
2/8

ਅੱਜ ਵੀ ਇਨ੍ਹਾਂ ਨੂੰ ਲੋਕ ਆਪਣੇ ਜ਼ਹਿਨ 'ਚ ਕਸੌਟੀ ਜ਼ਿੰਦਗੀ ਦੀ ਦੀ ਕੋਮੋਲਿਕਾ ਨਾਲ ਜਾਣਦੇ ਹਨ। ਖਬਰਾਂ ਹਨ ਕਿ ਉਰਵਸ਼ੀ ਨਾਗਿਨ 6 'ਚ ਵਿਲੇਨ ਦੇ ਰੋਲ 'ਚ ਨਜ਼ਰ ਆ ਸਕਦੀ ਹੈ।
Published at : 29 Jan 2022 03:30 PM (IST)
ਹੋਰ ਵੇਖੋ





















