ਪੜਚੋਲ ਕਰੋ
(Source: ECI/ABP News)
Urvashi Dholakia Pics: ਉਰਵਸ਼ੀ ਢੋਲਕੀਆ ਨੇ ਸਵੀਮਿੰਗ ਪੂਲ 'ਚ ਦਿੱਤੇ ਕਾਤਲਾਨਾ ਪੋਜ਼, ਵੇਖੋ ਹੌਟ ਤਸਵੀਰਾਂ
Urvashi Dholakia Pics: ਉਰਵਸ਼ੀ ਢੋਲਕੀਆ ਨੇ ਸਵੀਮਿੰਗ ਪੂਲ 'ਚ ਦਿੱਤੇ ਕਾਤਲਾਨਾ ਪੋਜ਼, ਵੇਖੋ ਹੌਟ ਤਸਵੀਰਾਂ
Urvashi Dholakia
1/8
![ਟੀਵੀ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਟੀਵੀ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8
![ਉਰਵਸ਼ੀ ਦੀਆਂ ਇਹ ਤਸਵੀਰਾਂ ਪੂਲ ਦੇ ਅੰਦਰ ਲਈਆਂ ਗਈਆਂ ਹਨ ਤੇ ਇਸ ਦੌਰਾਨ ਉਸ ਨੂੰ ਗੋਲਡ ਕਲਰ ਦੀ ਡਰੈੱਸ 'ਚ ਦੇਖਿਆ ਜਾ ਸਕਦੈ।](https://cdn.abplive.com/imagebank/default_16x9.png)
ਉਰਵਸ਼ੀ ਦੀਆਂ ਇਹ ਤਸਵੀਰਾਂ ਪੂਲ ਦੇ ਅੰਦਰ ਲਈਆਂ ਗਈਆਂ ਹਨ ਤੇ ਇਸ ਦੌਰਾਨ ਉਸ ਨੂੰ ਗੋਲਡ ਕਲਰ ਦੀ ਡਰੈੱਸ 'ਚ ਦੇਖਿਆ ਜਾ ਸਕਦੈ।
3/8
![ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਕਾਫੀ ਖੂਬਸੂਰਤ ਲੱਗ ਰਹੀ ਹੈ ਅਤੇ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਾਉਣਾ ਅਸੰਭਵ ਹੈ।](https://cdn.abplive.com/imagebank/default_16x9.png)
ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਕਾਫੀ ਖੂਬਸੂਰਤ ਲੱਗ ਰਹੀ ਹੈ ਅਤੇ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਾਉਣਾ ਅਸੰਭਵ ਹੈ।
4/8
![ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਉਰਵਸ਼ੀ ਢੋਲਕੀਆ 44 ਸਾਲ ਦੀ ਹੈ ਅਤੇ ਉਸ ਦੇ ਦੋ ਜਵਾਨ ਬੇਟੇ ਹਨ।](https://cdn.abplive.com/imagebank/default_16x9.png)
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਉਰਵਸ਼ੀ ਢੋਲਕੀਆ 44 ਸਾਲ ਦੀ ਹੈ ਅਤੇ ਉਸ ਦੇ ਦੋ ਜਵਾਨ ਬੇਟੇ ਹਨ।
5/8
![ਉਰਵਸ਼ੀ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ ਨੂੰ ਦੇਖ ਕੇ ਇਹ ਮੰਨਣਾ ਹੋਵੇਗਾ ਕਿ ਉਸ ਨੇ ਖੁਦ ਨੂੰ ਕਾਫੀ ਮੇਨਟੇਨ ਕਰ ਕੇ ਰੱਖਿਆ ਹੈ।](https://cdn.abplive.com/imagebank/default_16x9.png)
ਉਰਵਸ਼ੀ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ ਨੂੰ ਦੇਖ ਕੇ ਇਹ ਮੰਨਣਾ ਹੋਵੇਗਾ ਕਿ ਉਸ ਨੇ ਖੁਦ ਨੂੰ ਕਾਫੀ ਮੇਨਟੇਨ ਕਰ ਕੇ ਰੱਖਿਆ ਹੈ।
6/8
![ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਇਕ ਮਜ਼ਾਕੀਆ ਕੈਪਸ਼ਨ ਵੀ ਸ਼ੇਅਰ ਕੀਤਾ ਹੈ। ਉਹਨਾਂ ਲਿਖਿਆ, ਜ਼ਿੰਦਗੀ ਜਾਂ ਤਾਂ ਬਹੁਤ ਵਧੀਆ ਹੈ ਜਾਂ ਸ਼ਾਇਦ ਪੂਲ ਦੇ ਨੇੜੇ ਨਹੀਂ, ਤੁਸੀਂ ਫੈਸਲਾ ਕਰੋ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਇਕ ਮਜ਼ਾਕੀਆ ਕੈਪਸ਼ਨ ਵੀ ਸ਼ੇਅਰ ਕੀਤਾ ਹੈ। ਉਹਨਾਂ ਲਿਖਿਆ, ਜ਼ਿੰਦਗੀ ਜਾਂ ਤਾਂ ਬਹੁਤ ਵਧੀਆ ਹੈ ਜਾਂ ਸ਼ਾਇਦ ਪੂਲ ਦੇ ਨੇੜੇ ਨਹੀਂ, ਤੁਸੀਂ ਫੈਸਲਾ ਕਰੋ।
7/8
![ਦੱਸ ਦੇਈਏ ਕਿ ਉਰਵਸ਼ੀ ਨੂੰ ਸਾਲ 2001 'ਚ ਆਏ ਸੀਰੀਅਲ 'ਕਭੀ ਸੌਤਨ ਕਭੀ ਸਹੇਲੀ' ਤੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਉਰਵਸ਼ੀ ਨੂੰ ਸਾਲ 2001 'ਚ ਆਏ ਸੀਰੀਅਲ 'ਕਭੀ ਸੌਤਨ ਕਭੀ ਸਹੇਲੀ' ਤੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ।
8/8
![ਇਨ੍ਹੀਂ ਦਿਨੀਂ ਉਰਵਸ਼ੀ ਢੋਲਕੀਆ ਕਲਰਸ ਦੇ ਸ਼ੋਅ 'ਨਾਗਿਨ 6' 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹੀਂ ਦਿਨੀਂ ਉਰਵਸ਼ੀ ਢੋਲਕੀਆ ਕਲਰਸ ਦੇ ਸ਼ੋਅ 'ਨਾਗਿਨ 6' 'ਚ ਨਜ਼ਰ ਆ ਰਹੀ ਹੈ।
Published at : 29 Jul 2022 07:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)