ਪੜਚੋਲ ਕਰੋ
ਛੁੱਟੀਆਂ ਮਨਾ ਕੇ ਵਾਪਸ ਪਰਤੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਏਅਰਪੋਰਟ 'ਤੇ ਹੋਏ ਸਪੌਟ, ਬਦਲਿਆ-ਬਦਲਿਆ ਦਿਖਿਆ ਦੋਹਾਂ ਦਾ ਅੰਦਾਜ਼
ਵਿੱਕੀ ਕੌਸ਼ਲ- ਕੈਟਰੀਨਾ ਕੈਫ
1/6

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਐਤਵਾਰ ਦੇਰ ਰਾਤ ਛੁੱਟੀਆਂ ਤੋਂ ਪਰਤੇ ਅਤੇ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੇ ਗਏ।
2/6

ਇਸ ਦੌਰਾਨ ਜੋੜਾ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆਏ। ਇਸ ਦੇ ਨਾਲ ਹੀ ਉਹਨਾਂ ਦੇ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੋਹਾਂ 'ਤੇ ਵੇਕੇਸ਼ਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ।
Published at : 04 Apr 2022 01:51 PM (IST)
ਹੋਰ ਵੇਖੋ





















