ਪੜਚੋਲ ਕਰੋ
Wednesday: ਫੈਨਜ਼ ਹੋ ਜਾਣ ਤਿਆਰ, ਆ ਰਿਹਾ ਹੈ 'ਵੈਡਨਸਡੇ' ਦਾ ਸੀਕਵਲ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼
'ਵੈਡਨਸਡੇ' ਦਾ ਪਹਿਲਾ ਸੀਜ਼ਨ ਦਸੰਬਰ 2022 'ਚ ਨੈੱਟਫਲਿਕਸ 'ਤੇ ਸਟਰੀਮ ਹੋਇਆ ਸੀ। ਪੂਰੀ ਦੁਨੀਆ 'ਚ ਵੈਡਨਸਡੇਅ ਸੀਰੀਜ਼ ਤੇ ਵੈਡਨਸਡੇਅ ਦੇ ਕਿਰਦਾਰ 'ਚ ਅਭਿਨੇਤਰੀ ਜੈਨਾ ਓਰਟੈਗਾ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਜੇਨਾ ਓਰਟੇਗਾ
1/9

'ਹਾਲੀਵੁੱਡ ਫਿਲਮਾਂ ਦੇ ਸੀਰੀਅਲਜ਼ ਦੀ ਪੂਰੀ ਦੁਨੀਆ 'ਚ ਦੀਵਾਨਗੀ ਹੈ। ਸਾਲ 2022 'ਚ ਇੱਕ ਅਜਿਹੀ ਵੈੱਬ ਸੀਰੀਜ਼ ਆਈ ਸੀ, ਜਿਸ ਨੇ ਪੂਰੀ ਦੁਨੀਆ 'ਚ ਕਾਮਯਾਬੀ ਹਾਸਲ ਕੀਤੀ ਸੀ।
2/9

ਇਹ ਵੈੱਬ ਸੀਰੀਜ਼ ਸੀ 'ਵੈਡਨਸਡੇ'। ਇਸ ਵੈੱਬ ਸੀਰੀਜ਼ ਨੂੰ ਭਾਰਤ ਵਿੱਚ ਵੀ ਖੂਬ ਪਿਆਰ ਮਿਿਲਿਆ ਸੀ।
Published at : 06 Jul 2023 10:22 PM (IST)
ਹੋਰ ਵੇਖੋ





















