ਪੜਚੋਲ ਕਰੋ
Bobby Deol: ਪਿਤਾ ਧਰਮਿੰਦਰ ਨਾਲ ਕਿਉਂ ਖਰਾਬ ਹੋਏ ਬੌਬੀ ਦਿਓਲ ਦੇ ਰਿਸ਼ਤੇ, ਐਕਟਰ ਬੋਲਿਆ- 'ਮੈਂ ਆਪਣੀ ਫੈਮਿਲੀ ਨੂੰ ਇਗਨੋਰ ਕਰਦਾ ਸੀ..'
Bobby Deol Dharmendra: ਬੌਬੀ ਦਿਓਲ ਦਾ ਆਪਣੇ ਪਿਤਾ ਧਰਮਿੰਦਰ ਨਾਲ ਬਹੁਤ ਖਾਸ ਰਿਸ਼ਤਾ ਹੈ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਬੌਬੀ ਆਪਣੇ ਪਿਤਾ ਨੂੰ ਨਫ਼ਰਤ ਕਰਨ ਲੱਗ ਪਏ ਸੀ।
ਪਿਤਾ ਧਰਮਿੰਦਰ ਨਾਲ ਕਿਉਂ ਖਰਾਬ ਹੋਏ ਬੌਬੀ ਦਿਓਲ ਦੇ ਰਿਸ਼ਤੇ, ਐਕਟਰ ਬੋਲਿਆ- 'ਮੈਂ ਆਪਣੀ ਫੈਮਿਲੀ ਨੂੰ ਇਗਨੋਰ ਕਰਦਾ ਸੀ..'
1/7

ਬੌਬੀ ਦਿਓਲ ਫਿਲਮਾਂ ਵਿੱਚ ਆਪਣੀ ਅਦਾਕਾਰੀ, ਗੁੱਡ ਲੁਕਸ ਅਤੇ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ। ਬੌਬੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੇ ਹਨ।
2/7

ਪਿਤਾ ਧਰਮਿੰਦਰ ਅਤੇ ਵੱਡੇ ਭਰਾ ਸੰਨੀ ਦਿਓਲ ਨਾਲ ਉਸ ਦਾ ਸਮੀਕਰਨ ਹਰ ਕੋਈ ਪਸੰਦ ਕਰਦਾ ਹੈ। ਇਸ ਵਜ੍ਹਾ ਨਾਲ ਲੋਕ ਦਿਓਲ ਪਰਿਵਾਰ ਦੇ ਪ੍ਰਸ਼ੰਸਕ ਵੀ ਹਨ, ਪਰ ਇੱਕ ਸਮਾਂ ਸੀ ਜਦੋਂ ਬੌਬੀ ਆਪਣੇ ਪਿਤਾ ਨੂੰ ਨਫ਼ਰਤ ਕਰਦੇ ਸਨ। ਬੌਬੀ ਨੇ ਖੁਦ ਖੁਲਾਸਾ ਕੀਤਾ ਸੀ ਕਿ ਜਦੋਂ ਉਹ 18 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨਾਲ ਉਨ੍ਹਾਂ ਦੇ ਰਿਸ਼ਤੇ ਬਹੁਤ ਖਰਾਬ ਹੋ ਗਏ ਸੀ।
Published at : 06 May 2024 11:44 PM (IST)
ਹੋਰ ਵੇਖੋ





















