ਪੜਚੋਲ ਕਰੋ
ਜਦੋਂ ਦਿਲਜੀਤ ਦੋਸਾਂਝ ਨੇ ਸਭ ਦੇ ਸਾਹਮਣੇ ਅਫਸਾਨਾ ਖਾਨ ਦੇ ਲਾਏ ਸੀ ਪੈਰੀਂ ਹੱਥ, ਵਜ੍ਹਾ ਜਾਣ ਤੁਸੀਂ ਹੋ ਜਾਓਗੇ ਹੈਰਾਨ
Happy Birthday Afsana Khan: ਅਫਸਾਨਾ ਖਾਨ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਪੋਤੀ ਹੈ। ਦੱਸ ਦਈਏ ਕਿ ਅਫਸਾਨਾ ਖਾਨ ਦੇ ਪਿਤਾ ਕੁਲਦੀਪ ਮਾਣਕ ਦੇ ਸਕੇ ਭਾਣਜੇ ਸੀ।
ਦਿਲਜੀਤ ਦੋਸਾਂਝ, ਅਫਸਾਨਾ ਖਾਨ
1/10

ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਅੱਜ ਗਾਇਕਾ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ।
2/10

ਦੱਸ ਦਈਏ ਕਿ ਅਫਸਾਨਾ ਦਾ ਜਨਮ 12 ਜੂਨ 1994 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਹੋਇਆ ਸੀ। ਅਫਸਾਨਾ ਖਾਨ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੀਤੋੜ ਮੇਹਨਤ ਕੀਤੀ ਹੈ।
Published at : 12 Jun 2023 09:31 PM (IST)
ਹੋਰ ਵੇਖੋ





















