ਪੜਚੋਲ ਕਰੋ
ਸੰਨੀ ਦਿਓਲ ਨੂੰ ‘ਛੋਟੇ ਪਾਪਾ’ ਕਿਉਂ ਕਹਿੰਦੀ ਸੀ ਟਵਿੰਕਲ ਖੰਨਾ? ਮਾਂ ਡਿੰਪਲ ਕਪਾਡੀਆ ਦਾ ਸੰਨੀ ਅਜਿਹਾ ਰਿਸ਼ਤਾ
ਸੰਨੀ ਦਿਓਲ ਨੂੰ ‘ਛੋਟੇ ਪਾਪਾ’ ਕਿਉਂ ਕਹਿੰਦੀ ਸੀ ਟਵਿੰਕਲ ਖੰਨਾ? ਮਾਂ ਡਿੰਪਲ ਕਪਾਡੀਆ ਦਾ ਸੰਨੀ ਅਜਿਹਾ ਰਿਸ਼ਤਾ
1/7

ਬਾਲੀਵੁੱਡ ’ਚ ਰਿਸ਼ਤਿਆਂ ਦਾ ਬਣਨਾ ਤੇ ਵਿਗੜਨਾ ਆਮ ਗੱਲ ਹੈ। ਕਿਸੇ ਨਾਲ ਪਿਆਰ ਤੇ ਕਿਸੇ ਨਾਲ ਵਿਆਹ ਦੇ ਕਿੱਸੇ ਵੀ ਇੱਥੇ ਖ਼ੂਬ ਹਨ। ਸਾਲ 2017 ’ਚ ਸੰਨੀ ਦਿਓਲ ਤੇ ਡਿੰਪਲ ਕਪਾਡੀਆ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ। ਇਸ ਵੀਡੀਓ ’ਚ ਦੋਵੇਂ ਹਵਾਈ ਅੱਡੇ ’ਚ ਇੱਕ-ਦੂਜੇ ਦਾ ਹੱਥ ਫੜ ਕੇ ਬੈਠੇ ਵਿਖਾਈ ਦੇ ਰਹੇ ਸਨ।
2/7

ਸੰਨੀ ਦਿਓਲ ਨੇ 1983 ’ਚ ਫ਼ਿਲਮ ‘ਬੇਤਾਬ’ ਨਾਲ ਬਾਲੀਵੁੱਡ ’ਚ ਸ਼ੁਰੂਆਤ ਕੀਤੀ। ਉਨ੍ਹਾਂ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਤੇ ਉਹ 1990ਵਿਆਂ ਦੇ ਦਹਾਕੇ ਦੇ ਵੱਡੇ ਸਟਾਰ ਬਣ ਗਏ।
Published at : 21 Mar 2021 12:32 PM (IST)
ਹੋਰ ਵੇਖੋ





















