ਪੜਚੋਲ ਕਰੋ
Year Ender 2022: ਸਰਗੁਣ ਮਹਿਤਾ ਤੋਂ ਸੋਨਮ ਬਾਜਵਾ, ਇਹ ਹਨ ਸਾਲ 2022 ਦੀਆਂ ਟੌਪ ਪੰਜਾਬੀ ਅਭਿਨੇਤਰੀਆਂ
ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਆਪਣੀ ਮੇਹਨਤ ਤੇ ਹੁਨਰ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ‘ਚ ਨਾਂ ਕਮਾਇਆ ਬਲਕਿ ਇਸ ਸਾਲ ਕਈ ਪ੍ਰਾਪਤੀਆਂ ਵੀ ਆਪਣੇ ਨਾਂ ਕੀਤੀਆਂ। ਆਓ ਦੇਖਦੇ ਕੌਣ ਕੌਣ ਸ਼ਾਮਲ ਹੈ ਇਸ ਲਿਸਟ ‘ਚ
ਸਰਗੁਣ ਮਹਿਤਾ ਤੋਂ ਸੋਨਮ ਬਾਜਵਾ, ਇਹ ਹਨ ਸਾਲ 2022 ਦੀਆਂ ਟੌਪ ਪੰਜਾਬੀ ਅਭਿਨੇਤਰੀਆਂ
1/12

ਇਸ ਲਿਸਟ ‘ਚ ਅਸੀਂ ਸਰਗੁਣ ਮਹਿਤਾ ਦਾ ਨਾਂ ਟੌਪ ‘ਤੇ ਰੱਖ ਰਹੇ ਹਾਂ। ਕਿਉਂਕਿ ਅਭਿਨੇਤਰੀ ਲਈ ਇਹ ਸਾਲ ਬੇਹਤਰੀਨ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਕਈ ਹਿੱਟ ਫਿਲਮਾਂ ‘ਚ ਜ਼ਬਰਦਸਤ ਐਕਟਿੰਗ ਕੀਤੀ।
2/12

‘ਮੋਹ’ ਫਿਲਮ ਸਰਗੁਣ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਬੇਹਤਰੀਨ ਫਿਲਮ ਬਣ ਗਈ ਹੈ। ਸਰਗੁਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਚੁਲਬੁਲੇ ਤੇ ਕਾਮੇਡੀ ਕਿਰਦਾਰ ਹੀ ਨਹੀਂ, ਸਗੋਂ ਸੀਰੀਅਸ ਕਿਰਦਾਰ ਵੀ ਨਿਭਾ ਸਕਦੀ ਹੈ।
Published at : 21 Dec 2022 02:14 PM (IST)
ਹੋਰ ਵੇਖੋ





















