ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਹੈ 'ਸਟਾਰ ਆਫ ਦ ਈਅਰ', ਇਸ ਸਾਲ ਮਰਹੂਮ ਗਾਇਕ ਦੇ ਨਾਂ ਰਹੇ ਇਹ ਰਿਕਾਰਡ, ਰਚਿਆ ਇਤਿਹਾਸ
Year Ender 2023: ਹਰ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 'ਚ ਵੀ ਸੁਰਖੀਆਂ 'ਚ ਬਣਿਆ ਰਿਹਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 'ਚ ਮੂਸੇਵਾਲਾ ਦੇ ਨਾਂ ਕਿਹੜੇ-ਕਿਹੜੇ ਰਿਕਾਰਡ ਰਹੇ ਤੇ ਕਿਵੇਂ ਮਰਹੂਮ ਗਾਇਕ ਨੇ ਇਤਿਹਾਸ ਰਚਿਆ।
ਸਿੱਧੂ ਮੂਸੇਵਾਲਾ ਹੈ 'ਸਟਾਰ ਆਫ ਦ ਈਅਰ', ਇਸ ਸਾਲ ਮਰਹੂਮ ਗਾਇਕ ਦੇ ਨਾਂ ਰਹੇ ਇਹ ਰਿਕਾਰਡ, ਰਚਿਆ ਇਤਿਹਾਸ
1/9

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਉਹ ਮਰਨ ਤੋਂ ਬਾਅਦ ਵੀ ਇਤਿਹਾਸ ਰਚ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਰਹੇਗਾ ਕਿ ਮਰਹੂਮ ਗਾਇਕ ਦੇ ਨਾਂ ਇਸ ਸਾਲ ਕਈ ਰਿਕਾਰਡ ਰਹੇ।
2/9

ਹਰ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 'ਚ ਵੀ ਸੁਰਖੀਆਂ 'ਚ ਬਣਿਆ ਰਿਹਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 'ਚ ਮੂਸੇਵਾਲਾ ਦੇ ਨਾਂ ਕਿਹੜੇ-ਕਿਹੜੇ ਰਿਕਾਰਡ ਰਹੇ ਤੇ ਕਿਵੇਂ ਮਰਹੂਮ ਗਾਇਕ ਨੇ ਇਤਿਹਾਸ ਰਚਿਆ।
Published at : 29 Dec 2023 11:58 AM (IST)
ਹੋਰ ਵੇਖੋ




















