ਪੜਚੋਲ ਕਰੋ
Year Ender 2023: 'ਮਿੱਤਰਾਂ ਦਾ ਨਾਂ ਚੱਲਦਾ' ਤੋਂ 'ਜ਼ਿੰਦਗੀ ਜ਼ਿੰਦਾਬਾਦ' ਤੱਕ, ਇਹ ਹਨ 2023 ਦੀਆਂ ਮਹਾਫਲੌਪ ਫਿਲਮਾਂ, ਦੇਖੋ ਲਿਸਟ
Superflop Punjabi Movies Of 2023: ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਲ 2023 ਦੀਆਂ ਮਹਾਫਲੌਪ ਫਿਲਮਾਂ ਬਾਰੇ, ਜਿਹੜੀਆਂ ਕਰੋੜਾਂ ਦੇ ਬਜਟ ਨਾਲ ਬਣੀਆਂ, ਪਰ ਬਾਕਸ ਆਫਿਸ 'ਤੇ ਲੱਖਾਂ 'ਚ ਸਿਮਟ ਕੇ ਰਹਿ ਗਈਆਂ। ਦੇਖੋ ਲਿਸਟ:
'ਮਿੱਤਰਾਂ ਦਾ ਨਾਂ ਚੱਲਦਾ' ਤੋਂ 'ਜ਼ਿੰਦਗੀ ਜ਼ਿੰਦਾਬਾਦ' ਤੱਕ, ਇਹ ਹਨ 2023 ਦੀਆਂ ਮਹਾਫਲੌਪ ਫਿਲਮਾਂ, ਦੇਖੋ ਲਿਸਟ
1/7

ਤੂੰ ਹੋਵੇਂ ਮੈਂ ਹੋਵਾਂ (10 ਫਰਵਰੀ 2023) ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਲੰਬੇ ਸਮੇਂ ਬਾਅਦ ਪਰਦੇ 'ਤੇ ਨਜ਼ਰ ਆਈ ਸੀ। ਪਰ 2023 'ਚ ਇਸ ਜੋੜੀ ਦਾ ਜਾਦੂ ਦਰਸ਼ਕਾਂ ਦੇ ਦਿਲਾਂ 'ਤੇ ਨਹੀਂ ਚੱਲ ਸਕਿਆ ਅਤੇ ਲੋਕਾਂ ਨੇ ਇਸ ਫਿਲਮ ਨੂੰ ਮੁੱਢੋਂ ਨਕਾਰ ਦਿੱਤਾ। ਇਹ ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਪਰ ਸਿਰਫ 13 ਲੱਖ ਦੀ ਕਮਾਈ ਹੀ ਕਰ ਸਕੀ। ਬਾਕਸ ਆਫਿਸ 'ਤੇ ਇਸ ਫਿਲਮ ਨੂੰ ਡਿਜ਼ਾਸਟਰ (ਉਹ ਫਿਲਮਾਂ ਜੋ ਆਪਣੀ ਲਾਗਤ ਯਾਨਿ ਬਜਟ ਵੀ ਪੂਰਾ ਨਹੀਂ ਕਰ ਪਾਉਂਦੀਆਂ)।
2/7

ਜੀ ਵਾਈਫ ਜੀ (24 ਫਰਵਰੀ 2023) ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਸਟਾਰਰ ਫਿਲਮ ਦੀ ਸਟੋਰੀ ਤਾਂ ਕਾਫੀ ਦਿਲਚਸਪ ਸੀ, ਪਰ ਇਹ ਸਟੋਰੀ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੀ। ਇਹ ਫਿਲਮ ਥੀਏਟਰ 'ਚ ਦਰਸ਼ਕਾਂ ਨੂੰ ਖਿੱਚਣ 'ਚ ਕਾਮਯਾਬ ਨਹੀਂ ਹੋ ਸਕੀ। 1 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ 54 ਲੱਖ ਦੀ ਕਮਾਈ 'ਚ ਸਿਮਟ ਗਈ। ਬਾਕਸ ਆਫਿਸ ਨਤੀਜਾ: ਡਿਜ਼ਾਸਟਰ
Published at : 15 Dec 2023 01:06 PM (IST)
ਹੋਰ ਵੇਖੋ





















