ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Mandira Bedi ਦੇ ਮੱਡ ਆਈਲੈਂਡ ਵਾਲੇ ਘਰ ਛੁੱਟੀਆਂ ਬਿਤਾਉਣ ਦਾ ਸੁਨਹਿਰੀ ਮੌਕਾ
![](https://feeds.abplive.com/onecms/images/uploaded-images/2021/03/06/05cff71dfc8974fa92b0ad9083a62fe0_original.jpg?impolicy=abp_cdn&imwidth=720)
1/6
![ਜੇਕਰ ਤੁਸੀਂ ਮੱਡ ਆਈਲੈਂਡ ਜਾਂ ਇਸ ਦੇ ਨੇੜੇ ਤੇੜੇ ਛੁੱਟੀਆਂ ਬਿਤਾਉਣ ਦੀ ਸੋਚ ਰਹੇ ਹੋ ਤਾਂ ਮੰਦਿਰਾ ਬੇਦੀ ਦਾ ਆਲੀਸ਼ਾਨ ਘਰ ਤੁਹਾਡੀ ਜ਼ਰੂਰਤ ਪੂਰੀ ਕਰ ਸਕਦਾ ਹੈ।](https://feeds.abplive.com/onecms/images/uploaded-images/2021/03/06/1544c630f9a478d7f996bf09de29342942570.jpg?impolicy=abp_cdn&imwidth=720)
ਜੇਕਰ ਤੁਸੀਂ ਮੱਡ ਆਈਲੈਂਡ ਜਾਂ ਇਸ ਦੇ ਨੇੜੇ ਤੇੜੇ ਛੁੱਟੀਆਂ ਬਿਤਾਉਣ ਦੀ ਸੋਚ ਰਹੇ ਹੋ ਤਾਂ ਮੰਦਿਰਾ ਬੇਦੀ ਦਾ ਆਲੀਸ਼ਾਨ ਘਰ ਤੁਹਾਡੀ ਜ਼ਰੂਰਤ ਪੂਰੀ ਕਰ ਸਕਦਾ ਹੈ।
2/6
![ਜੀ ਹਾਂ, ਮੰਦਿਰਾ ਬੇਦੀ ਦਾ ਮੱਡ ਆਈਲੈਂਡ ਵਾਲਾ ਲਗ਼ਜ਼ਰੀ ਘਰ ਹੁਣ ਸੈਲਾਨੀਆਂ ਲਈ ਵੀ ਉਲਬਧ ਹੈ।](https://feeds.abplive.com/onecms/images/uploaded-images/2021/03/06/3650c003fe266cf090e1c3b2a1285a92421e5.jpg?impolicy=abp_cdn&imwidth=720)
ਜੀ ਹਾਂ, ਮੰਦਿਰਾ ਬੇਦੀ ਦਾ ਮੱਡ ਆਈਲੈਂਡ ਵਾਲਾ ਲਗ਼ਜ਼ਰੀ ਘਰ ਹੁਣ ਸੈਲਾਨੀਆਂ ਲਈ ਵੀ ਉਲਬਧ ਹੈ।
3/6
![ਸੁੰਦਰ ਤਰੀਕੇ ਨਾਲ ਸਜਾਏ ਮੰਦਿਰਾ ਦੇ ਘਰ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇੱਥੇ ਪ੍ਰਾਈਵੇਟ ਪੂਲ ਵੀ ਹੈ। ਘਰ ਵਿੱਚ ਚਾਰ ਵੱਡੇ ਕਮਰੇ ਹਨ ਅਤੇ ਪੰਜ ਗੁਸਲਖਾਨੇ ਵੀ ਹਨ।](https://feeds.abplive.com/onecms/images/uploaded-images/2021/03/06/eeb9e23cffc1957d91fac9741bd23828dbaaf.jpg?impolicy=abp_cdn&imwidth=720)
ਸੁੰਦਰ ਤਰੀਕੇ ਨਾਲ ਸਜਾਏ ਮੰਦਿਰਾ ਦੇ ਘਰ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇੱਥੇ ਪ੍ਰਾਈਵੇਟ ਪੂਲ ਵੀ ਹੈ। ਘਰ ਵਿੱਚ ਚਾਰ ਵੱਡੇ ਕਮਰੇ ਹਨ ਅਤੇ ਪੰਜ ਗੁਸਲਖਾਨੇ ਵੀ ਹਨ।
4/6
![ਘਰ ਤਾਂ ਤੁਹਾਨੂੰ ਪਸੰਦ ਆ ਹੀ ਜਾਣਾ, ਪਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਥੇ ਸਮਾਂ ਬਿਤਾਉਣ ਲਈ ਤੁਹਾਨੂੰ ਕਿੰਨਾ ਕਿਰਾਇਆ ਚੁਕਾਉਣਾ ਪਵੇਗਾ।](https://feeds.abplive.com/onecms/images/uploaded-images/2021/03/06/9b8ea59f27f28b3fe786c29bf6f9db31c59fd.jpg?impolicy=abp_cdn&imwidth=720)
ਘਰ ਤਾਂ ਤੁਹਾਨੂੰ ਪਸੰਦ ਆ ਹੀ ਜਾਣਾ, ਪਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਥੇ ਸਮਾਂ ਬਿਤਾਉਣ ਲਈ ਤੁਹਾਨੂੰ ਕਿੰਨਾ ਕਿਰਾਇਆ ਚੁਕਾਉਣਾ ਪਵੇਗਾ।
5/6
![ਜੇਕਰ ਤੁਸੀਂ ਮੰਦਿਰਾ ਦੇ ਘਰ ਇੱਕ ਰਾਤ ਲਈ ਰੁਕਦੇ ਹੋ ਤਾਂ ਤੁਹਾਨੂੰ 42,000 ਰੁਪਏ ਦੀ ਮੋਟੀ ਰਕਮ ਚੁਕਾਉਣੀ ਪੈਣੀ ਹੈ।](https://feeds.abplive.com/onecms/images/uploaded-images/2021/03/06/03d1e81c962c4b9cca33470ac1f7b697acf5f.jpg?impolicy=abp_cdn&imwidth=720)
ਜੇਕਰ ਤੁਸੀਂ ਮੰਦਿਰਾ ਦੇ ਘਰ ਇੱਕ ਰਾਤ ਲਈ ਰੁਕਦੇ ਹੋ ਤਾਂ ਤੁਹਾਨੂੰ 42,000 ਰੁਪਏ ਦੀ ਮੋਟੀ ਰਕਮ ਚੁਕਾਉਣੀ ਪੈਣੀ ਹੈ।
6/6
![ਦੱਸਣਾ ਬਣਦਾ ਹੈ ਕਿ ਮੰਦਿਰਾ ਤੋਂ ਪਹਿਲਾਂ ਸ਼ਾਹਰੁਖ਼ ਖ਼ਾਨ ਤੇ ਗੌਰੀ ਖ਼ਾਨ ਵੀ ਆਪਣੇ ਦਿੱਲੀ ਵਾਲੇ ਘਰ ਨੂੰ ਵੀ ਟੂਰਿਸਟਸ ਲਈ ਖੋਲ੍ਹ ਚੁੱਕੇ ਹਨ। ਘਰ ਇਹ ਵੀ ਆਲੀਸ਼ਾਨ ਹੈ, ਇੱਥੇ ਰਹਿਣ ਲਈ ਵੀ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ।](https://feeds.abplive.com/onecms/images/uploaded-images/2021/03/06/91bd21758f7435845cc54e84d6aeda73fa67d.jpg?impolicy=abp_cdn&imwidth=720)
ਦੱਸਣਾ ਬਣਦਾ ਹੈ ਕਿ ਮੰਦਿਰਾ ਤੋਂ ਪਹਿਲਾਂ ਸ਼ਾਹਰੁਖ਼ ਖ਼ਾਨ ਤੇ ਗੌਰੀ ਖ਼ਾਨ ਵੀ ਆਪਣੇ ਦਿੱਲੀ ਵਾਲੇ ਘਰ ਨੂੰ ਵੀ ਟੂਰਿਸਟਸ ਲਈ ਖੋਲ੍ਹ ਚੁੱਕੇ ਹਨ। ਘਰ ਇਹ ਵੀ ਆਲੀਸ਼ਾਨ ਹੈ, ਇੱਥੇ ਰਹਿਣ ਲਈ ਵੀ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ।
Published at : 06 Mar 2021 10:11 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)