ਪੜਚੋਲ ਕਰੋ
ਇੱਕ ਵਾਰ ਫੇਰ ਮੁਸਲਿਮ ਪਰਿਵਾਰ ਨੇ ਪੇਸ਼ ਕੀਤੀ ਦੋਸਤੀ ਦੀ ਮਿਸਾਲ, ਗੁਰੂ ਗ੍ਰੰਥ ਸਾਹਿਬ ਦੇ 110 ਸਾਲ ਪੁਰਾਣੇ ਸਰੂਪ ਗੁਰਦੁਆਰੇ ਨੂੰ ਸੌਂਪੇ, ਵੇਖੋ ਖਾਸ ਤਸਵੀਰਾਂ
1/7

ਸਿਆਲਕੋਟ ਦੇ ਗੁਰਦੁਆਰਾ ਬਾਬਾ ਦੀ ਬੇਰੀ ਦੇ ਗ੍ਰੰਥੀ ਸਰਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ 70 ਸਾਲਾਂ ਤੋਂ ਉਜਾੜਿਆ ਪਿਆ ਸੀ। ਜਿੱਥੇ ਹੁਣ ਸਿੱਖ ਕਾਮਰੇਡਾਂ ਦੀ ਆਮਦ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁਸਲਿਮ ਪਰਿਵਾਰ ਨੇ ਇਹ ਸਦੀ ਪੁਰਾਣਾ ਗੁਰੂ ਗ੍ਰੰਥ ਸਾਹਿਬ ਸਾਨੂੰ ਸੌਂਪਿਆ ਹੈ। ਅਸੀਂ ਮੁਸਲਿਮ ਭਾਈਚਾਰੇ, ਖ਼ਾਸਕਰ ਮਿੱਤਰਸੰਘ ਪੰਜਾਬ ਦਾ ਪਾਕਿਸਤਾਨ ਵਿੱਚ ਮੁਸਲਿਮ-ਸਿੱਖੀ ਦੋਸਤੀ ਨੂੰ ਉਤਸ਼ਾਹਤ ਕਰਨ ਵਿੱਚ ਇਸ ਦੇ ਮਹੱਤਵਪੂਰਨ ਕਾਰਜ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
2/7

ਲਾਹੌਰ: ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਮੁਸਲਿਮ ਸੂਫੀ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਸਰੂਪ ਨੂੰ ਸਿਆਲਕੋਟ ਦੇ ਗੁਰਦੁਆਰਾ ਬਾਬਾ ਦੀ ਬੇਰੀ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਹੈ। ਦੱਸ ਦਈਏ ਕਿ ਇਹ 110 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗ੍ਰੰਥੀ ਸਰਦਾਰ ਜਸਕਰਨ ਨੂੰ ਸੌਂਪਿਆ ਗਿਆ।
Published at :
ਹੋਰ ਵੇਖੋ





















