ਪੜਚੋਲ ਕਰੋ
Gas Cylinder: ਕੀ ਤੁਸੀਂ ਬਿਨਾਂ ਕੁਨੈਕਸ਼ਨ ਤੋਂ ਵੀ ਭਰਵਾ ਸਕਦੇ ਗੈਸ ਸਿਲੰਡਰ? ਜਾਣੋ
Gas Cylinder Without Connection: ਅਕਸਰ ਲੋਕਾਂ ਦੇ ਮਨ ਚ ਇਹ ਸਵਾਲ ਆਉਂਦਾ ਹੈ ਕਿ ਕੀ ਗੈਸ ਕਨੈਕਸ਼ਨ ਲਏ ਬਿਨਾਂ ਗੈਸ ਏਜੰਸੀ ਤੋਂ ਸਿਲੰਡਰ ਖਰੀਦਿਆ ਜਾ ਸਕਦਾ ਹੈ? ਆਓ ਜਾਣਦੇ ਹਾਂ ਕਿ ਗੈਸ ਕੁਨੈਕਸ਼ਨ ਤੋਂ ਬਿਨਾਂ ਸਿਲੰਡਰ ਮਿਲਦਾ ਹੈ ਜਾਂ ਨਹੀਂ।
cylinder
1/6

ਕੋਈ ਸਮਾਂ ਸੀ ਜਦੋਂ ਘਰਾਂ ਵਿੱਚ ਮਿੱਟੀ ਦੇ ਚੁੱਲ੍ਹੇ ਉੱਤੇ ਖਾਣਾ ਪਕਾਇਆ ਜਾਂਦਾ ਸੀ। ਪਰ ਸਮੇਂ ਦੇ ਨਾਲ ਮਿੱਟੀ ਦੇ ਚੁੱਲਿਆਂ ਦੀ ਥਾਂ ਗੈਸ ਚੁੱਲਿਆਂ ਨੇ ਲੈ ਲਈ ਹੈ। ਹੁਣ ਗੈਸ ਚੁੱਲ੍ਹੇ ਲਗਭਗ ਹਰ ਘਰ ਵਿੱਚ ਵਰਤੇ ਜਾਂਦੇ ਹਨ। ਹੁਣ ਤਾਂ ਪਿੰਡਾਂ ਵਿੱਚ ਵੀ ਮਿੱਟੀ ਦੇ ਚੁੱਲ੍ਹਿਆਂ ਦੀ ਥਾਂ ਗੈਸ ਚੁੱਲ੍ਹਿਆਂ ਨੇ ਲੈ ਲਈ ਹੈ। ਲੋਕ ਜ਼ਿਆਦਾਤਰ ਗੈਸ ਚੁੱਲ੍ਹੇ ਦੀ ਵਰਤੋਂ ਕਰਨ ਲੱਗ ਪਏ ਹਨ।
2/6

ਕਿਸੇ ਵੀ ਵਿਅਕਤੀ ਨੂੰ ਘਰ ਵਿੱਚ ਗੈਸ ਚੁੱਲ੍ਹਾ ਵਰਤਣ ਲਈ ਸਿਲੰਡਰ ਦੀ ਲੋੜ ਪੈਂਦੀ ਹੈ। ਸਿਲੰਡਰ ਤੋਂ ਬਿਨਾਂ ਗੈਸ ਚੁੱਲ੍ਹੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
3/6

ਸਿਲੰਡਰ ਲੈਣ ਲਈ ਏਜੰਸੀ ਤੋਂ ਗੈਸ ਕੁਨੈਕਸ਼ਨ ਲੈਣਾ ਹੋਵੇਗਾ। ਜਿਸ ਵਿੱਚ ਤੁਹਾਨੂੰ ਗੈਸ ਚੁੱਲ੍ਹੇ ਦੇ ਨਾਲ-ਨਾਲ ਸਿਲੰਡਰ ਵੀ ਦਿੱਤਾ ਜਾਂਦਾ ਹੈ।
4/6

ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਕੀ ਗੈਸ ਕਨੈਕਸ਼ਨ ਲਏ ਬਿਨਾਂ ਗੈਸ ਏਜੰਸੀ ਤੋਂ ਸਿਲੰਡਰ ਖਰੀਦਿਆ ਜਾ ਸਕਦਾ ਹੈ? ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਨਹੀਂ ਹੋ ਸਕਦਾ।
5/6

ਗੈਸ ਕੁਨੈਕਸ਼ਨ ਲਏ ਬਿਨਾਂ, ਤੁਸੀਂ ਗੈਸ ਏਜੰਸੀ ਤੋਂ ਸਿਲੰਡਰ ਨਹੀਂ ਲੈ ਸਕਦੇ। ਇਸਦੇ ਲਈ ਤੁਹਾਨੂੰ ਕੁਨੈਕਸ਼ਨ ਲੈਣਾ ਹੋਵੇਗਾ।
6/6

ਗੈਸ ਕੁਨੈਕਸ਼ਨ ਲੈਣ ਤੋਂ ਬਾਅਦ, ਤੁਹਾਨੂੰ ਇੱਕ ਕੁਨੈਕਸ਼ਨ ਬੁੱਕ ਵੀ ਦਿੱਤੀ ਜਾਂਦੀ ਹੈ। ਉਸ ਬੁੱਕ ਦੇ ਤਹਿਤ ਤੁਸੀਂ ਆਪਣੇ ਸਾਰੇ ਸਿਲੰਡਰ ਏਜੰਸੀ ਤੋਂ ਭਰਵਾਉਂਦੇ ਹੋ। ਜੇਕਰ ਕਿਸੇ ਦਾ ਕੁਨੈਕਸ਼ਨ ਨਹੀਂ ਹੈ ਤਾਂ ਉਹ ਸਿਲੰਡਰ ਨਹੀਂ ਭਰਵਾ ਸਕਦੇ ਹੋ।
Published at : 11 Apr 2024 12:53 PM (IST)
ਹੋਰ ਵੇਖੋ





















