ਪੜਚੋਲ ਕਰੋ
ਜਪਾਨ ਜਾਣਗੇ ਪੀਐਮ ਮੋਦੀ, ਜਾਣੋ 10 ਹਜ਼ਾਰ 'ਚ ਤੁਸੀਂ ਕੀ-ਕੀ ਕਰ ਸਕਦੇ ਖਰੀਦਦਾਰੀ?
ਜਪਾਨ ਆਪਣੇ ਵਿਲੱਖਣ ਸੱਭਿਆਚਾਰ, ਤਕਨਾਲੌਜੀ ਅਤੇ ਖਰੀਦਦਾਰੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਆਓ ਜਾਣਦੇ ਹਾਂ ਕਿ ਜੇਕਰ ਤੁਸੀਂ 10 ਹਜ਼ਾਰ ਰੁਪਏ ਲੈਕੇ ਜਪਾਨ ਜਾਂਦੇ ਹੋ ਤਾਂ ਤੁਸੀਂ ਕੀ ਖਰੀਦ ਸਕਦੇ ਹੋ।
10 ਹਜ਼ਾਰ 'ਚ ਤੁਸੀਂ ਕੀ-ਕੀ ਕਰ ਸਕਦੇ ਖਰੀਦਦਾਰੀ
1/7

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਗਸਤ ਨੂੰ ਜਾਪਾਨ ਦਾ ਦੌਰਾ ਕਰਨਗੇ। ਇਸ ਤੋਂ ਬਾਅਦ, ਉਹ 31 ਤੋਂ 1 ਸਤੰਬਰ ਤੱਕ ਚੀਨ ਦੇ ਦੌਰੇ 'ਤੇ ਹੋਣਗੇ ਜਿੱਥੇ ਉਹ SCO ਮੀਟਿੰਗ ਵਿੱਚ ਸ਼ਾਮਲ ਹੋਣਗੇ। ਸੂਤਰਾਂ ਅਨੁਸਾਰ, ਇਹ ਦੌਰਾ ਭਾਰਤ ਅਤੇ ਜਾਪਾਨ ਵਿਚਕਾਰ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੋਵੇਗਾ। ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਤਕਨਾਲੌਜੀ ਅਤੇ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਜਾਪਾਨ ਜਾਂਦੇ ਹੋ ਤਾਂ 10,000 ਰੁਪਏ ਦੇ ਬਜਟ ਵਿੱਚ ਤੁਸੀਂ ਕੀ ਖਰੀਦ ਸਕਦੇ ਹੋ।
2/7

ਜਪਾਨ, ਜੋ ਕਿ ਆਪਣੇ ਅਮੀਰ ਸੱਭਿਆਚਾਰ, ਆਧੁਨਿਕ ਤਕਨਾਲੌਜੀ ਅਤੇ ਸੁਆਦੀ ਪਕਵਾਨਾਂ ਲਈ ਜਾਣਿਆ ਜਾਂਦਾ ਹੈ, ਭਾਰਤੀ ਯਾਤਰੀਆਂ ਲਈ ਇੱਕ ਆਕਰਸ਼ਕ ਸਥਾਨ ਹੈ। ਪਰ ਉੱਥੋਂ ਦੀ ਮਹਿੰਗੀ ਜੀਵਨ ਸ਼ੈਲੀ ਨੂੰ ਦੇਖਦਿਆਂ ਹੋਇਆਂ, 10,000 ਰੁਪਏ ਦੀ ਰਕਮ ਵਿੱਚ ਕੀ ਖਰੀਦਿਆ ਜਾ ਸਕਦਾ ਹੈ?
Published at : 20 Aug 2025 05:45 PM (IST)
ਹੋਰ ਵੇਖੋ



















