ਪੜਚੋਲ ਕਰੋ
Shopkeeper Complain: ਦੁਕਾਨਦਾਰ 10 ਰੁਪਏ ਦਾ ਸਿੱਕਾ ਲੈਣ ਤੋਂ ਕੀਤਾ ਇਨਕਾਰ? ਤਾਂ ਇੱਥੇ ਕਰ ਸਕਦੇ ਸ਼ਿਕਾਇਤ
Shopkeeper Complain: ਬਾਜ਼ਾਰ ਵਿੱਚ ਕਈ ਅਜਿਹੇ ਦੁਕਾਨਦਾਰ ਹਨ ਜਿਹੜੇ ਗਾਹਕਾਂ ਤੋਂ ਸਿੱਕੇ ਲੈਣ ਤੋਂ ਇਨਕਾਰ ਕਰਦੇ ਹਨ। ਅਜਿਹੇ 'ਚ ਗਾਹਕ ਦੁਕਾਨਦਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
Shopkeeper
1/6

ਕਈ ਦੁਕਾਨਦਾਰ ਅਜਿਹੇ ਹਨ ਜਿਹੜੇ ਗਾਹਕਾਂ ਤੋਂ 10 ਰੁਪਏ ਦੇ ਸਿੱਕੇ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਪਰ ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਗਲਤ ਹੈ।
2/6

ਜਦੋਂ ਤੱਕ ਭਾਰਤੀ ਰਿਜ਼ਰਵ ਬੈਂਕ ਯਾਨੀ RBI ਕਿਸੇ ਸਿੱਕੇ 'ਤੇ ਪਾਬੰਦੀ ਨਹੀਂ ਲਗਾਉਂਦਾ, ਹਰ ਦੁਕਾਨਦਾਰ ਨੂੰ ਗਾਹਕ ਤੋਂ ਸਿੱਕਾ ਲੈਣਾ ਹੋਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
Published at : 15 May 2024 10:57 AM (IST)
ਹੋਰ ਵੇਖੋ





















