ਪੜਚੋਲ ਕਰੋ
ਭਾਰਤਪੋਲ ਤੇ ਇੰਟਰਪੋਲ ਵਿਚਾਲੇ ਕੀ ਫਰਕ, ਜਾਣੋ ਅਪਰਾਧੀਆਂ ਖ਼ਿਲਾਫ਼ ਕਿਵੇਂ ਕਰਦੇ ਨੇ ਕੰਮ ?
ਦੇਸ਼ ਵਿੱਚ ਅਪਰਾਧੀਆਂ ਵਿਰੁੱਧ ਕਾਰਵਾਈ ਜਾਰੀ ਹੈ। ਪਰ ਅਕਸਰ ਖ਼ਬਰਾਂ ਆਉਂਦੀਆਂ ਹਨ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਦੇਸ਼ ਛੱਡ ਕੇ ਭੱਜ ਗਿਆ ਹੈ। ਜਿਸ ਤੋਂ ਬਾਅਦ ਕਾਰਵਾਈ ਹੌਲੀ ਹੋ ਜਾਂਦੀ ਹੈ।
Bharatpol
1/6

ਵਿਦੇਸ਼ ਭੱਜਣ ਵਾਲੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਗ੍ਰਹਿ ਮੰਤਰਾਲਾ ਭਾਰਤਪੋਲ ਪੋਰਟਲ ਲਾਂਚ ਕਰਨ ਜਾ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ 7 ਜਨਵਰੀ ਨੂੰ ਇਸ ਪੋਰਟਲ ਨੂੰ ਲਾਂਚ ਕਰਨਗੇ। ਇਹ ਸੀਬੀਆਈ ਦੁਆਰਾ ਤਿਆਰ ਕੀਤਾ ਗਿਆ ਇੱਕ ਉੱਨਤ ਔਨਲਾਈਨ ਪੋਰਟਲ ਹੈ।
2/6

ਭਾਰਤਪੋਰਟਲ ਰਾਹੀਂ ਕਿਸੇ ਵੀ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਸੀਬੀਆਈ ਰਾਹੀਂ ਵਿਦੇਸ਼ ਭੱਜ ਚੁੱਕੇ ਅਪਰਾਧੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੀਆਂ ਹਨ। ਇੰਨਾ ਹੀ ਨਹੀਂ ਸੀਬੀਆਈ ਰਾਹੀਂ ਸੁਰੱਖਿਆ ਏਜੰਸੀ ਇਸ ਪੋਰਟਲ ਰਾਹੀਂ ਇੰਟਰਪੋਲ ਦੀ ਮਦਦ ਵੀ ਜਲਦੀ ਲੈ ਸਕਦੀ ਹੈ।
Published at : 07 Jan 2025 01:11 PM (IST)
ਹੋਰ ਵੇਖੋ





















